
ਧਾਰਮਿਕ ਅਤੇ ਸਮਾਜ ਸੁਧਾਰਕ ਕਵਿਤਾ ਦਾ ਸਿਰਜਕ : ਕਵੀ ਦਲਬੀਰ ਸਿੰਘ ਰਿਆੜ
ਮੁਲਾਕਾਤੀ-ਬਲਵਿੰਦਰ ਬਾਲਮ ਗੁਰਦਾਸਪੁਰ- ਉਮਰ ਦੀਆਂ 67 ਬਹਾਰਾਂ ਮਾਣ ਚੁਕੇ ਪੰਥਕ ਕਵੀ, ਲੇਖਕ ਪ੍ਰਚਾਰਕ ਦਲਬੀਰ ਸਿੰਘ ਰਿਆੜ ਬਤੌਰ ਗਣਿਤ ਪ੍ਰਾਧਿਆਪਕ, ਸਰਕਾਰੀ ਕੰਨਿਆ ਸੀ.ਸੈ. ਸਕੂਲ ਆਬਾਦਪੁਰਾ, ਨਕੋਦਰ ਰੋਡ, ਜਾਲੰਧਰ, ਪੰਜਾਬ ਤੋਂ ਸੇਵਾ ਮੁਕਤ ਹੋ ਚੁੱਕੇ ਹਨ। ਪੰਜਾਬੀ ਸਾਹਿਤ ਦੀ ਝੋਲੀ ਵਿਚ ਉਹ ਧਾਰਮਿਕ ਅਤੇ ਸਮਾਜ ਸੁਧਾਰਕ ਕਵਿਤਾਵਾਂ ਦੀਆਂ ਪੰਜ ਪੁਸਤਕ ਪਾ ਚੁੱਕੇ ਹਨ। ਉਹ ਸ਼੍ਰੋਮਣੀ ਗੁਰਸਿੱਖ ਕਵੀ…