ਰੋਪੜ ਅਤੇ ਮੋਹਾਲੀ ਨਿਵਾਸੀਆਂ ਦਾ ਸਰੀ ਚ ਇਕੱਠ 29 ਸਤੰਬਰ ਨੂੰ
ਸਰੀ ( ਮਾਧੋਪੁਰੀ)- ਬੀ ਸੀ ਵਿਚ ਵਸਦੇ ਜ਼ਿਲ੍ਹਾ ਰੋਪੜ ਅਤੇ ਮੋਹਾਲੀ ਨਿਵਾਸੀਆਂ ਦਾ ਇਕੱਠ 29 ਸਤੰਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ 1:00 ਵਜੇ ਸ਼ਾਹੀ ਕੇਟਰਿੰਗ ਦੇ ਉਪਰਲੇ ਹਾਲ ਵਿੱਚ ਹੋਵੇਗਾ। ਸ਼ਾਹੀ ਕੇਟਰਿੰਗ ਦਾ ਐਡਰੈਸ #104 12815 85 ਐਵਨਿਊ ਹੈ। ਇਸ ਪ੍ਰੋਗਰਾਮ ਵਿੱਚ ਮਨੋਰੰਜਨ ਅਤੇ ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ । ਪ੍ਰਬੰਧਕਾਂ ਵੱਲੋਂ ਨੇੜਲੇ ਮਿੱਤਰਾਂ…