
ਸਿੱਖ ਹਿਤੈਸ਼ੀਆਂ ਦਾ ਰਾਹੁਲ ਪ੍ਰੇਮ ਸਿੱਖ ਕਤਲੇਆਮ ਪੀੜਤਾਂ ਨਾਲ ਕੋਝਾ ਮਜਾਕ
ਸਿੱਖ ਕਤਲੇਆਮ ਦੇ ਜਿੰਮੇਵਾਰ ਆਗੂਆਂ ਨੂੰ ਅਹੁਦਿਆਂ ਨਾਲ ਨਿਵਾਜਣ ਵਾਲੀ ਕਾਂਗਰਸ ਨੇ ਸਿੱਖ ਜਗਤ ਤੋਂ ਮੁਆਫੀ ਕਿਉਂ ਨਹੀ ਮੰਗੀ ? ★ ਮਨਿੰਦਰ ਸਿੰਘ ਗਿੱਲ- ਸਰੀ (ਕੈਨੇਡਾ)- ਕਾਂਗਰਸ ਪਾਰਟੀ ਦੇ ਲੀਡਰ ਅਤੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਪਿਛਲੇ ਦਿਨੀਂ ਅਮਰੀਕਾ ਦੇ ਦੌਰੇ ਉੱਤੇ ਗਏ ਹਨ। ਰਾਹੁਲ ਗਾਂਧੀ ਦੇ ਵਿਦੇਸ਼ੀ ਦੌਰੇ ਅਕਸਰ ਹੀ…