ਨਾਰਥ ਕੈਲਗਰੀ ਐਸੋਸੀਏਸ਼ਨ ਦੀ ਇਕੱਤਰਤਾ
ਕੈਲਗਰੀ ( ਜਗਦੇਵ ਸਿੱਧੂ, ਦਲਵੀਰ ਜੱਲੋਵਾਲੀਆ)- ਇਸ 26 ਜੁਲਾਈ ਨੂੰ ਨਾਰਥ ਕੈਲਗਰੀ ਐਸੋਸੀਏਸ਼ਨ ਦੀ ਮੀਟਿੰਗ ਵੀਵੋ ਦੇ ਹਾਲ ਵਿਚ ਹੋਈ। ਪ੍ਰਧਾਨ ਸੁਰਿੰਦਰਜੀਤ ਪਲਾਹਾ ਨੇ 15 ਜੁਲਾਈ ਨੂੰ ਹੋਈ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੱਤੀ ਜੋ ਮੁੱਖ ਤੌਰ ਤੋ ਅਨੁਸ਼ਾਸ਼ਨ ਨਾਲ ਸੰਬੰਧਤ ਸਨ। ਉਨ੍ਹਾਂ ਨੇ 14 ਅਗਸਤ ਨੂੰ ਕੈਨਮੋਰ ਜਾਣ ਦੇ ਟੂਰ…