ਐਡਮਿੰਟਨ ਦੇ ਸਵਾਮੀ ਨਾਰਾਇਣ ਹਿੰਦੂ ਮੰਦਿਰ ਦੇ ਬਾਹਰ ਲਿਖੇ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਨਾਅਰੇ
ਖਾਲਿਸਤਾਨ ਰੈਫਰੈਂਡਮ ਦੇ ਬੈਨਰਾਂ ਦੀ ਵੀ ਭੰਨਤੋੜ-ਕਾਲੀ ਸਪਰੇਅ ਨਾਲ ਕੀਤੇ ਖਰਾਬ – * ਮੰਦਿਰ ਕਮੇਟੀ ਵੱਲੋਂ ਸ਼ਾਂਤੀ ਦੀ ਅਪੀਲ – ਐਡਮਿੰਟਨ (ਗੁਰਪ੍ਰੀਤ ਸਿੰਘ)-ਐਡਮਿੰਟਨ ਚ ਬੀਤੇ ਦਿਨ ਬੀ ਏ ਪੀ ਐਸ ਸਵਾਮੀ ਨਾਰਾਇਣ ਹਿੰਦੂ ਮੰਦਿਰ ਦੇ ਬਾਹਰ ਸ਼ਰਾਰਤੀ ਅਨਸਰਾਂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਚੰਦਰ ਆਰੀਆ ਦੇ ਵਿਰੁੱਧ ਭੱਦੀ ਸ਼ਬਦਾਵਲੀ…