ਸਰੀ ਫ਼ਿਊਜ਼ਨ ਮੇਲੇ ’ਚ ਗੋਲਡਨ ਸਟਾਰ ਮਲਕੀਤ ਸਿੰਘ ਨੇ ਕਰਵਾਈ ‘ਬੱਲੇ-ਬੱਲੇ’
*ਵੱਖ-ਵੱਖ ਦੇਸ਼ਾਂ ਦੇ ਹੋਰਨਾਂ ਕਲਾਕਾਰਾਂ ਨੇ ਵੀ ਕੀਤਾ ਆਪਣੇ ਫ਼ਨ ਦਾ ਮੁਜ਼ਾਹਰਾ- *ਨੌਜਵਾਨਾਂ ਨੇ ਇਕ-ਦੂਸਰੇ ਦੇ ਮੋਢੇ ’ਤੇ ਚੜ੍ਹ ਕੇ ਲਈਆਂ ‘ਸੈਲਫ਼ੀਆਂ-*ਪੰਜਾਬੀ ਗੱਭਰੂਆਂ ਅਤੇ ਮੁਟਿਆਰਾਂ ਤੋਂ ਇਲਾਵਾ ਗੋਰੇ ਵੀ ਰਹੇ ਦੇਰ ਰਾਤ ਤੀਕ ਝੂੰਮਦੇ ਵੈਨਕੂਵਰ, 22 ਜੁਲਾਈ (ਮਲਕੀਤ ਸਿੰਘ )-ਤਕਰੀਬਨ ਤਿੰਨ ਦਹਾਕੇ ਪਹਿਲਾਂ ‘ਤੂਤਕ-ਤੂਤਕ-ਤੂਤਕ-ਤੂਤੀਆਂ……..……!’ ਚਰਚਿਤ ਗੀਤ ਨਾਲ ਗਾਇਕੀ ਖੇਤਰ ’ਚ ਨਿੱਤਰੇ ਸਦਾਬਹਾਰ ਅਤੇ ਪ੍ਰਸਿੱਧ ਪੰਜਾਬੀ…