
ਸਰੀ ’ਚ ਸੁਰ ਮੇਲਾ 24 ਅਗਸਤ ਨੂੰ
*ਕੁਲਵਿੰਦਰ ਧਨੋਆ, ਹੁਸਨਪ੍ਰੀਤ ਕੌਰ, ਮਨਦੀਪ, ਅਕਾਸ਼ਦੀਪ ਅਤੇ ਸਰਦਾਰ ਜੀ ਲਾਉਣਗੇ ਰੌਣਕਾਂ* ਵੈਨਕੂਵਰ, (ਮਲਕੀਤ ਸਿੰਘ)-‘ਧਨੋਆ ਇੰਟਰਟੇ੍ਰਨਮੈਂਟ’ ਦੇ ਵੱਲੋਂ ਪੰਜਾਬੀ ਭਾਈਚਾਰੇ ਦੇ ਸਾਂਝੇ ਸਹਿਯੋਗ ਸਦਕਾ 24 ਅਗਸਤ ਦਿਨ ਸ਼ਨੀਵਾਰ ਨੂੰ ਸਰੀ ਦੀ 13750-88 ਐਵੀਨਿਊ ਸਥਿਤ ਆਰਟ ਸੈਂਟਰ ਦੀ ਮੇਨ ਸਟੇਜ਼ ’ਤੇ ਸ਼ਾਮੀਂ 6:30 ਵਜੇ ਤੋਂ ਦੇਰ ਰਾਤ ਤੀਕ ‘ਸੁਰ ਮੇਲਾ’ ਆਯੋਜਿਤ ਕਰਵਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ…