Headlines

ਸਤਿਕਾਰ ਕਮੇਟੀ ਵੱਲੋਂ ਕਿਸਾਨੀ ਮੰਗਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਹਿਤ ਹਫਤਾਵਾਰੀ ਧਰਨਾ ਜਾਰੀ

ਸਰੀ, 27 ਜੂਨ (ਹਰਦਮ ਮਾਨ)-ਸਤਿਕਾਰ ਕਮੇਟੀ ਬੀਸੀ ਕਨੇਡਾ ਵੱਲੋਂ ਕਿੰਗ ਜੌਰਜ ਸਟਰੀਟ ਅਤੇ 88 ਐਵਨਿਊ ਉੱਪਰ ਬੀਅਰ ਕਰੀਕ ਪਾਰਕ ਦੇ ਕੋਨੇ ‘ਤੇ ਦਿੱਤੇ ਜਾ ਰਹੇ ਹਫਤਾਵਾਰੀ ਧਰਨੇ ਵਿੱਚ ਕਮੇਟੀ ਦੇ ਆਗੂਆਂ ਨੇ ਸ਼ੰਭੂ ਬਾਰਡਰ ਅਤੇ ਹੋਰ ਬਾਰਡਰਾਂ ਉੱਪਰ ਕਥਿਤ ਸਿਆਸੀ ਪਾਰਟੀਆਂ ਦੇ ਕਰਿੰਦਿਆਂ ਵੱਲੋਂ ਹੁੱਲੜਬਾਜੀ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ। ਸਤਿਕਾਰ ਕਮੇਟੀ ਦੇ ਮੁੱਖ…

Read More

ਨਿਊਵੈਸਟ ਮਿਨਸਟਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ

ਸਰੀ, 27 ਜੂਨ (ਹਰਦਮ ਮਾਨ)-ਗੁਰਦੁਆਰਾ ਸੁਖਸਾਗਰ ਸਾਹਿਬ ਨਿਊਵੈਸਟ ਮਿਨਸਟਰ ਵੱਲੋਂ ਹਰ ਸਾਲ ਵਾਂਗ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਛਤਰ- ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਗੁਰਦੁਆਰਾ ਸੁਖਸਾਗਰ ਸਾਹਿਬ ਤੋਂ ਸਵੇਰੇ 9 ਵਜੇ ਆਰੰਭ ਹੋਇਆ ਅਤੇ ਦੁਪਹਿਰੇ ਵੇਲੇ ਕੁਵੀਜ਼ਨ ਬਰੋਅ ਪਾਰਕ ਵਿਚ…

Read More

ਜ਼ਿਮਨੀ ਚੋਣਾਂ ‘ਚ 30 ਸਾਲ ਬਾਅਦ ਲਿਬਰਲਜ਼ ਦੀ ਹੋਈ ਵੱਡੀ ਹਾਰ, ਖ਼ਤਰੇ ‘ਚ ਪਈ ਟਰੂਡੋ ਦੀ ਲੀਡਰਸ਼ਿਪ

ਕੈਨੇਡਾ- ਕੈਨੇਡਾ ਟੋਰਾਂਟੋ-ਸੇਂਟ ਪਾਲ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਨਾਲ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਟਰੂਡੋ ਦੀ ਲੀਡਰਸ਼ਿਪ ਖ਼ਤਰੇ ਵਿੱਚ ਪੈ ਗਈ ਹੈ। ਇਲੈਕਸ਼ਨਜ਼ ਕੈਨੇਡਾ ਨੇ ਮੰਗਲਵਾਰ ਨੂੰ ਰਿਪੋਰਟ ਦਿੱਤੀ ਕਿ ਵਿਰੋਧੀ ਕੰਜ਼ਰਵੇਟਿਵ ਉਮੀਦਵਾਰ ਡੌਨ ਸਟੀਵਰਟ ਨੇ ਟੋਰਾਂਟੋ-ਸੇਂਟ ਪਾਲ ਡਿਸਟ੍ਰਿਕਟ…

Read More

ਪੰਜਾਬੀ ਫ਼ਿਲਮ ‘ਉੱਚਾ ਦਰ ਬਾਬੇ ਨਾਨਕ ਦਾ’ ਦਾ ਟਰੇਲਰ ਜਾਰੀ

ਵਿਨੀਪੈਗ (ਸੁਰਿੰਦਰ ਮਾਵੀ): ਦਾਵਤ ਰੈਸਟੋਰੈਂਟ ਐਂਡ ਤਨਵੀਰ ਜਗਪਾਲ ਦੇ ਉਦਮ ਨਵੀਂ ਬਣੀ ਪੰਜਾਬੀ ਫ਼ਿਲਮ ‘ਉੱਚਾ ਦਰ ਬਾਬੇ ਨਾਨਕ ਦਾ’ ਦਾ ਪਹਿਲਾ ਮੂਵੀ ਟਰੇਲਰ ਇੱਥੇ ਫੇਅਰ ਮਾਊਂਟ ਹੋਟਲ ਵਿੱਚ ਜਾਰੀ ਕੀਤਾ ਗਿਆ। ਇਸ ਮੌਕੇ ਫ਼ਿਲਮ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਯੋਗਰਾਜ ਸਿੰਘ ਤੇ ਹੋਰ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਪਰਿਵਾਰਾਂ ਸਣੇ ਫ਼ਿਲਮ…

Read More

ਜਿਮਨੀ ਚੋਣ ਹਾਰਨ ਉਪਰੰਤ ਕੀ ਟਰੂਡੋ ਨੂੰ ਜਾਣਾ ਚਾਹੀਦਾ ਹੈ ?

ਸੁਰਿੰਦਰ ਮਾਵੀ—- ਲਿਬਰਲਾਂ ਦਾ ਗੜ੍ਹ ਮੰਨੀ ਜਾਂਦੀ ਟੋਰਾਂਟੋ-ਸੇਂਟ ਪੌਲਜ਼ ਸੀਟ  ਤੋਂ ਕੰਜ਼ਰਵੇਟਿਵ ਉਮੀਦਵਾਰ ਡੌਨ ਸਟੀਵਰਟ ਜਿੱਤ ਗਏ ਹਨ , ਜਿਸ ਤੋਂ ਬਾਅਦ ਜਸਟਿਨ ਟਰੂਡੋ ਦੇ ਭਵਿੱਖ ‘ਤੇ ਸਵਾਲ ਖੜੇ ਹੋ ਗਏ ਹਨ। ਸਟੀਵਰਟ ਦੀ ਜਿੱਤ ਇਸ ਕਰਕੇ ਹੈਰਾਨੀਜਨਕ ਹੈ ਕਿਉਂਕਿ ਇਹ ਸੀਟ ਪਿਛਲੇ 30 ਸਾਲ ਤੋਂ ਵੀ ਵੱਧ ਸਮੇਂ  ਤੋਂ ਲਿਬਰਲਾਂ ਦੀ ਝੋਲੀ ਪੈਂਦੀ ਰਹੀ ਹੈ। 2011 ਦੀਆਂ ਫੈਡਰਲ ਚੋਣਾਂ ਦੌਰਾਨ ਜਦੋਂ…

Read More

ਟੋਰਾਂਟੋ-ਸੇਂਟ ਪੌਲ ਜਿਮਨੀ ਚੋਣ ਵਿਚ ਕੰਸਰਵੇਟਿਵ ਪਾਰਟੀ ਜੇਤੂ

ਤਿੰਨ ਦਹਾਕੇ ਤੋਂ ਪੁਰਾਣਾ ਲਿਬਰਲ ਦਾ ਕਬਜ਼ਾ ਤੋੜਿਆ- ਓਟਵਾ ( ਦੇ ਪ੍ਰ ਬਿ)- ਟੋਰਾਂਟੋ-ਸੇਂਟ ਪੌਲ ਦੀ ਜਿਮਨੀ ਚੋਣ ਵਿਚ ਸੱਤਾਧਾਰੀ ਲਿਬਰਲ ਪਾਰਟੀ ਨੂੰ ਕੰਸਰਵੇਟਿਵ ਹੱਥੋ ਹਾਰ ਦਾ ਸਾਹਮਣਾ ਕਰਨਾ ਪਿਆ। ਬੀਤੀ ਦੇਰ ਸ਼ਾਮ ਆਏ ਨਤੀਜਿਆਂ ਵਿਚ ਕੰਸਰਵੇਟਿਵ ਉਮੀਦਵਾਰ ਡੌਨ ਸਟੀਵਰਟ ਨੇ ਲਿਬਰਲ ਉਮੀਦਵਾਰ ਲੈਸਲੀ ਚਰਚ ਨੂੰ 590 ਵੋਟਾਂ ਨਾਲ ਹਰਾ ਦਿੱਤਾ। ਸਟੀਵਰਟ ਨੂੰ 42.1 ਪ੍ਰਤੀਸ਼ਤ…

Read More

ਹਰਦੀਪ ਸਿੰਘ ਨਿੱਝਰ ਨੂੰ ਸਦਨ ਵਿਚ ਸ਼ਰਧਾਂਜਲੀ ਕੈਨੇਡੀਅਨ ਵਜੋਂ ਸਤਿਕਾਰ ਦਿੱਤਾ ਗਿਆ- ਫਰੀਲੈਂਡ

ਡਿਪਟੀ ਪ੍ਰਧਾਨ ਮੰਤਰੀ ਵਲੋਂ ਸਰੀ ਵਿਚ ਪੰਜਾਬੀ ਪ੍ਰੈਸ ਕਲੱਬ ਨਾਲ ਮਿਲਣੀ- ਸਰੀ ( ਦੇ ਪ੍ਰ ਬਿ)-ਬੀਤੇ ਵੀਰਵਾਰ ਨੂੰ  ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਪੰਜਾਬੀ ਪ੍ਰੈਸ ਕਲੱਬ  ਨਾਲ ਇਕ ਮਿਲਣੀ ਦੌਰਾਨ ਕੈਨੇਡੀਅਨ ਬਜਟ, ਟੈਕਸ ਛੋਟਾਂ ਅਤੇ ਅਤਿ ਦੀ ਮਹਿੰਗਾਈ ਦੌਰਾਨ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਟਰੂਡੋ ਸਰਕਾਰ ਵਲੋਂ ਕੀਤੇ ਜਾ…

Read More

ਪੰਜਾਬੀ ਫਿਲਮ ”ਉਚਾ ਦਰ ਬਾਬੇ ਨਾਨਕ ਦਾ” ਟਰੇਲਰ ਜਾਰੀ-12 ਜੁਲਾਈ ਨੂੰ ਰੀਲੀਜ਼ ਹੋਵੇਗੀ ਫਿਲਮ

ਵਿੰਨੀਪੈਗ ( ਸ਼ਰਮਾ)- ਦਾਵਤ ਰੈਸਟੋਰੈਂਟ ਐਂਡ ਤਨਵੀਰ ਜਗਪਾਲ ਦੇ ਉਦਮ ਸਦਕਾ ਬੀਤੇ ਦਿਨ ਨਵੀਂ ਬਣੀ ਪੰਜਾਬੀ ਫਿਲਮ ਉਚਾ ਦਰ ਬਾਬੇ ਨਾਨਕ ਦਾ ਪਹਿਲਾ ਮੂਵੀ ਟਰੇਲਰ ਫੇਅਰਮਾਊਂਟ ਹੋਟਲ ਵਿੰਨੀਪੈਗ ਵਿਖੇ ਜਾਰੀ ਕੀਤਾ ਗਿਆ। ਇਸ ਮੌਕੇ ਫਿਲਮ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਯੋਗਰਾਜ ਸਿੰਘ ਤੇ ਹੋਰ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ ਤੇ ਫਿਲਮ ਨੂੰ ਪਰਿਵਾਰਾਂ ਸਮੇਤ ਵੇਖਣ ਦੀ…

Read More

ਲਿਬਰਲ ਐਮ ਪੀ ਚੰਦਰ ਆਰੀਆ ਨੇ ਨਿੱਝਰ ਨੂੰ ਸ਼ਰਧਾਂਜਲੀ ਦੇਣ ਤੇ ਨਾਰਾਜ਼ਗੀ ਪ੍ਰਗਟਾਈ

ਓਟਵਾ-, 25 ਜੂਨ-ਕੈਨੇਡਾ ਵਿਚ ਮੋਦੀ ਸਰਕਾਰ ਦੇ ਸਮਰਥਕ ਸਮਝੇ ਜਾਂਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਮਰਹੂਮ ਸਿੱਖ ਖਾਲਿਸਤਾਨੀ ਆਗੂ  ਹਰਦੀਪ ਸਿੰਘ ਨਿੱਝਰ ਨੂੰ ਹਾਊਸ ਆਫ਼ ਕਾਮਨਜ਼ ਵਿਚ ਮੌਨ ਰੱਖਕੇ ਸ਼ਰਧਾਂਜਲੀ ਦਿੱਤੇ ਜਾਣ ਦੀ ਆਲੋਚਨਾ ਕੀਤੀ ਹੈ। ਨੇਪੀਅਨ ਤੋ ਲਿਬਰਲ  ਐਮ ਪੀ ਚੰਦਰ ਆਰੀਆ ਨੇ ਆਪਣੀ ਹੀ ਪਾਰਟੀ ਦੀ ਸਰਕਾਰ ਦੇ ਰੁਖ ਤੇ ਨਾਰਾਜ਼ਗੀ ਪ੍ਰਗਟ…

Read More

ਐਬਸਫੋਰਡ ਚ ਗਿੱਲ ਰੌਂਤਾ ਦੀ ਪੁਸਤਕ ”ਹੈਲੋ ਮੈਂ ਲਾਹੌਰ ਤੋਂ ਬੋਲਦਾਂ” ਦਾ ਸ਼ਾਨਦਾਰ ਰੀਲੀਜ਼ ਸਮਾਗਮ

ਲੇਖਕ ਨਾਲ ਰੂਬਰੂ ਦੌਰਾਨ ਪੁਸਤਕ ਰਚਨਾ ਤੇ ਸਾਹਿਤਕ ਸਫਰ ਬਾਰੇ ਭਾਵਪੂਰਤ ਗੱਲਬਾਤ- ਸਰਹੱਦਾਂ ਦੇ ਆਰ-ਪਾਰ ਮੁਹੱਬਤੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਸੱਦਾ- ਐਬਸਫੋਰਡ ( ਦੇ ਪ੍ਰ ਬਿ, ਮਾਂਗਟ)- ਬੀਤੇ ਦਿਨ ਉਘੇ ਗੀਤਕਾਰ  ਗੁਰਵਿੰਦਰ ਸਿੰਘ ਗਿੱਲ ਰੌਂਤ ਦੀ ਸਫਰਨਾਮਾ ਪੁਸਤਕ  ਹੈਲੋ ਮੈਂ ਲਾਹੌਰ ਤੋਂ ਬੋਲਦਾਂ ਦਾ ਰੀਲੀਜ਼ ਸਮਾਗਮ ਅਤੇ ਲੇਖਕ ਦਾ ਰੂਬਰੂ ਪ੍ਰੋਗਰਾਮ ਬਹੁਤ ਹੀ ਪ੍ਰਭਾਵਸ਼ਾਲੀ…

Read More