
ਛੁਰੇਬਾਜੀ ਦੀ ਘਟਨਾ ਤੋਂ ਬਾਅਦ ਬਰਤਾਨੀਆ ਦੇ ਵੱਖ ਵੱਖ ਸ਼ਹਿਰਾਂ ਚ ਫੈਲੀ ਹਿੰਸਾ
*ਲੈਸਟਰ ਚ ਦੋ ਧਿਰਾਂ ਵਿਚਕਾਰ ਟਕਰਾਅ ਹੁੰਦਾ ਟਲਿਆ- ਲੈਸਟਰ (ਇੰਗਲੈਂਡ),7 ਅਗਸਤ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਸਮੁੰਦਰੀ ਕੰਢੇ ਵੱਸੇ ਸ਼ਹਿਰ ਸਾਉਥਪੋਰਟ ਚ ਪਿਛਲੇ ਹਫਤੇ ਵਾਪਰੀ ਛੁਰੇਬਾਜੀ ਦੀ ਘਟਨਾ,ਜਿਸ ਵਿੱਚ ਤਿੰਨ ਬੱਚਿਆਂ ਦੀ ਮੌਤ ਅਤੇ ਕਈ ਗੰਭੀਰ ਜ਼ਖ਼ਮੀ ਹੋ ਗਏ ਸਨ।ਇਸ ਘਟਨਾ ਦੇ ਸਬੰਧ ਚ ਫੈਲੀ ਇਕ ਅਫਵਾਹ ਕਾਰਨ ਇਥੋਂ ਦੀ”ਇੰਗਲਿਸ਼ ਡਿਫੈਂਸ ਲੀਗ”ਜਥੇਬੰਦੀ ਵੱਲੋਂ ਇਕ ਭਾਈਚਾਰੇ ਨੂੰ…