
ਸਾਈਂ ਮੀਆਂ ਮੀਰ ਫਾਊਂਡੇਸ਼ਨ ਦਾ ਵਫ਼ਦ ਗਵਰਨਰ ਪੰਜਾਬ ਜਨਾਬ ਸਰਦਾਰ ਸਲੀਮ ਹੈਦਰ ਨੂੰ ਮਿਲਿਆ
-ਇੰਡੋ ਪਾਕਿ ਦੋਸਤੀ ਨੂੰ ਮਜ਼ਬੂਤ ਕਰਨ ਲਈ ਕੀਤੀਆਂ ਵਿਚਾਰਾਂ- ਲਾਹੌਰ -25 ਦਸੰਬਰ-ਜਗਦੀਸ਼ ਸਿੰਘ ਬਮਰਾਹ ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਸ੍ਰ ਹਰਭਜਨ ਸਿੰਘ ਬਰਾੜ ਦੇ ਨਾਲ ਇੱਕ ਚਾਰ ਮੈਂਬਰੀ ਵਫ਼ਦ ਦੇ ਰੂਪ ਵਿੱਚ ਜਗਦੀਸ਼ ਸਿੰਘ ਬਮਰਾਹ,ਮੈਡਮ ਨਰਗਿਸ ਖਾਨ ਪ੍ਰੈਜ਼ੀਡੈਂਟ ਪਾਕਿਸਤਾਨ ਚੈਪਟਰ ਅਤੇ ਇਲਤਾਫ ਅਹਿਮਦ ਖਾਨ ਨੇ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਗਵਰਨਰ ਜਨਾਬ ਸਰਦਾਰ ਮੁਹੰਮਦ…