
ਸੰਪਾਦਕੀ-ਟਰੰਪ ਦਾ ਹਾਕਮੀ ਦਬਕਾ- ਯੂਕਰੇਨ ਤੇ ਰੂਸ ਨਾਲ ਜੰਗਬੰਦੀ ਲਈ ਦਬਾਅ…
ਸੁਖਵਿੰਦਰ ਸਿੰਘ ਚੋਹਲਾ- ਆਮ ਕਹਾਵਤ ਹੈ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ। ਪਰ ਇਸਦੇ ਬਾਵਜੂਦ ਜੰਗਬਾਜ਼ ਆਪਣੀ ਹਾਊਮੈਂ ਤੇ ਮੁਫਾਦਾਂ ਲਈ ਮੁਲਕ ਦੇ ਸਵੈਮਾਣ ਤੇ ਰੱਖਿਆ ਦੇ ਨਾਮ ਹੇਠ ਲੋਕਾਂ ਨੂੰ ਜੰਗ ਦੀ ਭੱਠੀ ਵਿਚ ਝੋਕਣ ਤੋਂ ਬਾਜ ਨਹੀ ਆਉਂਦੇ।ਪੁਰਾਣੇ ਸਮਿਆਂ ਵਿਚ ਰਾਜੇ ਮਹਾਰਾਜੇ ਆਪਣੇ ਰਾਜ ਦੀਆਂ ਸੀਮਾਵਾਂ ਵਧਾਉਣ, ਧਨ ਦੌਲਤ ਦੇ ਢੇਰ…