ਸੰਪਾਦਕੀ- ਕੇਜਰੀਵਾਲ ਦੀ ਗ੍ਰਿਫਤਾਰੀ ਪਿੱਛੇ ਭਾਜਪਾ ਦੀ ਸਾਜਿਸ਼ ਜਾਂ ਕੁਝ ਹੋਰ ਵੀ ….
-ਸੁਖਵਿੰਦਰ ਸਿੰਘ ਚੋਹਲਾ—— ਆਖਰ ਈਡੀ ਵਲੋਂ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਘੁਟਾਲੇ ਵਿਚ ਵਾਰ- ਵਾਰ ਸੰਮਨ ਭੇਜਣ ਉਪਰੰਤ ਗ੍ਰਿਫਤਾਰ ਕਰ ਹੀ ਲਿਆ । ਆਪ ਸੁਪਰੀਮੋ ਜੋ ਕਿ ਈਡੀ ਵਲੋਂ ਪੁੱਛਗਿਛ ਲਈ ਭੇਜੇ ਜਾ ਰਹੇ ਸੰਮਨਾਂ ਨੂੰ ਨਜ਼ਰ ਅੰਦਾਜ ਕਰਦੇ ਹੋਏ ਇਸਨੂੰ ਭਾਜਪਾ ਹਾਈਕਮਾਨ ਵਲੋਂ ਉਹਨਾਂ…