Headlines

ਸੰਪਾਦਕੀ-ਪ੍ਰਧਾਨ ਮੰਤਰੀ ਦਾ ਟਰੂਡੋ ਫਾਉਂਡੇਸ਼ਨ ਨਾਲ ਸਬੰਧਾਂ ਤੋ ਇਨਕਾਰ…

ਨਿੱਤ ਨਵਾਂ ਸਕੈਂਡਲ…..   ਸੁਖਵਿੰਦਰ ਸਿੰਘ ਚੋਹਲਾ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁੜ ਵਿਵਾਦਾਂ ਦੇ ਘੇਰੇ ਵਿਚ ਹਨ। ਨਿੱਤ ਦਿਨ ਕੋਈ ਨਾ ਕੋਈ ਅਜਿਹਾ ਵਿਵਾਦ ਸਾਹਮਣੇ ਆ ਜਾਂਦਾ ਹੈ ਜਿਸਦਾ ਪ੍ਰਧਾਨ ਮੰਤਰੀ ਟਰੂਡੋ ਨਾਲ ਸਿੱਧਾ ਜਾਂ ਅਸਿੱਧਾ ਸਬੰਧ ਜੋੜਿਆ ਹੁੰਦਾ ਹੈ। ਪਿਛਲੇ ਸਮੇਂ ਦੌਰਾਨ ਉਹ ਵੁਈ ਚੈਰਿਟੀ ਅਤੇ ਐਸ ਐਨ ਸੀ ਲੈਵਾਲਿਨ ਮਾਮਲੇ ਵਿਚ…

Read More

ਸੰਪਾਦਕੀ- ਭਾਰਤ ਤੋਂ ਬਾਹਰ ਵਿਕਸਿਤ ਮੁਲਕਾਂ ਵਿਚ ਜਾਤੀਵਾਦੀ ਕੋਹੜ ਦਾ ਪਸਾਰਾ….

ਸੁਖਵਿੰਦਰ ਸਿੰਘ ਚੋਹਲਾ- ਭਾਰਤੀ ਸਮਾਜ ਵਿਚ ਜਾਤੀਵਾਦ ਇਕ ਅਜਿਹੀ ਅਲਾਮਤ ਹੈ ਜੋ ਸਦੀਆਂ ਤੋਂ ਸਮਾਜ ਨੂੰ ਇਕ ਕੋਹੜ ਵਾਂਗ ਚੰਬੜੀ ਹੋਈ ਹੈ। ਜਾਤੀਵਾਦ ਦੇ ਨਾਮ ਹੇਠ ਸਮਾਜ ਦੇ ਕਥਿਤ ਹੇਠਲੇ ਵਰਗਾਂ ਨੂੰ ਕਥਿਤ ਉਚ ਜਾਤੀਆਂ ਦੇ ਵਿਤਕਰੇ ਤੇ ਅਨਿਆਂ ਦਾ ਸਾਹਮਣਾ ਕਰਨ ਦੇ ਨਾਲ ਨਫਰਤ ਤੇ ਹੀਣਤਾ ਦਾ ਵੀ ਸ਼ਿਕਾਰ ਬਣਾਇਆ ਜਾਂਦਾ ਹੈ।ਅਕਸਰ ਹੀ ਦਲਿਤ…

Read More

ਸੰਪਾਦਕੀ- ਪੰਜਾਬ ਵਿਚ ਮੁੜ ਡਰ ਤੇ ਭੈਅ ਦਾ ਮਾਹੌਲ ਕਿਊਂ….

ਸੁਖਵਿੰਦਰ ਸਿੰਘ ਚੋਹਲਾ—— ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੁਆਰਾ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਸਹਾਇਤਾ ਨਾਲ ਵਾਰਿਸ ਪੰਜਾਬ ਦੇ, ਜਥੇਬੰਦੀ ਦੇ ਮੁਖੀ ਅਤੇ ਉਹਨਾਂ ਦੇ ਸਾਥੀਆਂ ਖਿਲਾਫ ਆਰੰਭੀ ਗਈ ਫੜੋ ਫੜੀ ਦੀ ਕਾਰਵਾਈ ਨਾਲ ਪੰਜਾਬ ਵਿਚ ਡਰ ਤੇ ਭੈਅ ਦੇ ਮਾਹੌਲ ਦੀ ਹਰ ਪਾਸੇ ਚਰਚਾ ਹੈ। ਭਾਵੇਂਕਿ ਸਰਕਾਰ ਵਲੋਂ ਇਹ ਦਾਅਵੇ ਕੀਤੇ…

Read More

ਸੰਪਾਦਕੀ- ਕੈਨੇਡੀਅਨ ਸਿਆਸਤ ਵਿਚ ਚੀਨੀ ਦਖਲਅੰਦਾਜੀ ਦੀ ਜਾਂਚ ਦੇ ਆਦੇਸ਼…

ਪ੍ਰਧਾਨ ਮੰਤਰੀ ਤੇ ਲਿਬਰਲ ਪਾਰਟੀ ਖੁਦ ਵੀ ਸਵਾਲਾਂ ਦੇ ਘੇਰੇ ਵਿਚ- -ਸੁਖਵਿੰਦਰ ਸਿੰਘ ਚੋਹਲਾ– ਕੈਨੇਡੀਅਨ ਸਿਆਸਤ ਅਤੇ ਪਿਛਲੀਆਂ ਦੋ ਫੈਡਰਲ ਚੋਣਾਂ ਵਿਚ ਚੀਨੀ ਦਖਲ ਅੰਦਾਜੀ ਦੇ ਰੌਲੇ ਰੱਪੇ ਨੂੰ ਲੈਕੇ ਪ੍ਰਧਾਨ ਮੰਤਰੀ ਨੇ  ਇਸ ਮਾਮਲੇ ਦੀ ਜਾਂਚ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਟਰੂਡੋ ਨੇ ਬਾਕਾਇਦਾ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ…

Read More

ਸੰਪਾਦਕੀ- ਨਿਹੰਗ ਬਾਣੇ ਵਾਲੇ ਕੈਨੇਡੀਅਨ ਸਿੱਖ ਦੀ ਦੁਖਦਾਈ ਹੱਤਿਆ

ਸਿੱਖੀ ਵਿਚ ਆਏ ਨਿਘਾਰ ਦੀ ਨਿਸ਼ਾਨਦੇਹੀ…. -ਸੁਖਵਿੰਦਰ ਸਿੰਘ ਚੋਹਲਾ————— ਇਸ ਵਾਰ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉਪਰ ਹੋਲੇ ਮੁਹੱਲੇ ਦੇ ਮੌਕੇ ਨਿਹੰਗ ਬਾਣੇ ਵਿਚ ਸਜੇ ਇਕ ਸਿੱਖ ਨੌਜਵਾਨ ਦੇ ਕਤਲ ਦੀ ਘਟਨਾ ਬਹੁਤ ਹੀ ਹਿਰਦੇਵੇਧਕ ਤੇ ਦਿਲ ਨੂੰ ਕੰਬਾਅ ਦੇਣ ਵਾਲੀ ਹੈ। ਲਗਪਗ 24 ਸਾਲ ਦਾ ਇਹ ਨੌਜਵਾਨ ਜਿਸਦੀ ਪਛਾਣ ਪਰਦੀਪ ਸਿੰਘ ਵਾਸੀ ਪਿੰਡ…

Read More

ਸੰਪਾਦਕੀ- ਪੰਜਾਬ ਨੂੰ ਮੁੜ ਬਲਦੀ ਦੇ ਬੁੱਥੇ ਦੇਣ ਦੀ ਤਿਆਰੀ…..?

-ਸੁਖਵਿੰਦਰ ਸਿੰਘ ਚੋਹਲਾ— ਪੰਜਾਬ ਦੇ ਪੁਲਿਸ ਥਾਣਾ ਅਜਨਾਲਾ ਵਿਖੇ ਵਾਪਰਿਆ ਘਟਨਾਕ੍ਰਮ ਚਿੰਤਾਜਨਕ ਤੇ ਉਦਾਸ ਕਰ ਦੇਣ ਵਾਲਾ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਲੋ ਆਪਣੇ ਇਕ ਸਾਥੀ ਨੂੰ ਪੁਲਿਸ ਹਿਰਾਸਤ ਚੋ ਛੁਡਵਾਉਣ ਲਈ ਜੋ ਢੰਗ ਤਰੀਕਾ ਅਪਣਾਇਆ ਗਿਆ ਤੇ ਪੁਲਿਸ ਵਲੋ ਉਸ ਨਾਲ ਨਿਪਟਣ ਲਈ ਜੋ ਕਾਰਵਾਈ ਅਮਲ ਵਿਚ ਲਿਆਂਦੀ ਗਈ, ਉਹ…

Read More

ਸੰਪਾਦਕੀ- ਅਡਾਨੀ ਗਰੁੱਪ ਖਿਲਾਫ ਹਿੰਡਨਬਰਗ ਰਿਪੋਰਟ ਦੇ ਸਨਸਨੀਖੇਜ਼ ਖੁਲਾਸੇ

ਮੋਦੀ ਸਰਕਾਰ ਨੂੰ ਘੇਰਨ ਲਈ ਵਿਰੋਧੀ ਧਿਰਾਂ ਹੱਥ ਆਇਆ ਵੱਡਾ ਮੁੱਦਾ… -ਸੁਖਵਿੰਦਰ ਸਿੰਘ ਚੋਹਲਾ ਪਿਛਲੇ ਥੋੜੇ ਸਮੇਂ ਦੌਰਾਨ ਭਾਰਤ ਦੇ ਅਮੀਰ ਕਾਰੋਬਾਰੀਆਂ ਦੀ ਸੂਚੀ ਵਿਚ ਟੌਪ ਤੇ ਪੁੱਜਣ ਉਪਰੰਤ ਵਿਸ਼ਵ ਦੇ ਪਹਿਲੇ ਤਿੰਨ ਅਮੀਰਾਂ ਦੀ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਉਣ ਵਾਲੇ ਗੌਤਮ ਅਡਾਨੀ ਜਿਥੇ ਵੱਡੇ ਆਰਥਿਕ ਸੰਕਟ ਵਿਚ ਘਿਰੇ ਦਿਖਾਈ ਦੇ ਰਹੇ ਹਨ, ਉਥੇ…

Read More