ਸੰਪਾਦਕੀ- ਮਾਮਲਾ ਸਾਬਕਾ ਨਾਜ਼ੀ ਸੈਨਿਕ ਦੇ ਸਨਮਾਨ ਦਾ -ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਤੇ ਇਤਿਹਾਸਕ ਦਾਗ…..
-ਸੁਖਵਿੰਦਰ ਸਿੰਘ ਚੋਹਲਾ—– ਕੈਨੇਡਾ -ਭਾਰਤ ਦੁਵੱਲੇ ਸਬੰਧਾਂ ਵਿਚ ਆਏ ਤਣਾਅ ਦੌਰਾਨ ਰਾਹਤ ਭਰੀ ਖਬਰ ਹੈ ਕਿ ਪਿਛਲੇ ਦਿਨੀਂ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਵਲੋਂ ਯੂ ਐਨ ਓ ਤੇ ਅਮਰੀਕਾ ਦੌਰੇ ਦੌਰਾਨ ਜਿਥੇ ਭਾਰਤੀ ਪੱਖ ਰੱਖਿਆ ਉਥੇ ਉਹਨਾਂ ਦੋਵਾਂ ਮੁਲਕਾਂ ਵਿਚਾਲੇ ਗੱਲਬਾਤ ਦੀ ਟੇਬਲ ਉਪਰ ਆਉਣ ਦੀ ਗੱਲ ਵੀ ਕੀਤੀ ਹੈ। ਇਸਤੋਂ ਪਹਿਲਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ…