
ਸਸਕੈਚਨਵਨ ਵਿਧਾਇਕ ਦੀ ਜਗਮੀਤ ਸਿੰਘ ਖਿਲਾਫ ਟਿਪਣੀ ਖਿਲਾਫ ਉਚਿਤ ਕਾਰਵਾਈ ਹੋਵੇ-ਮਨੋਜ ਭੰਗੂ
ਵੈਨਕੂਵਰ ( ਦੇ ਪ੍ਰ ਬਿ)-ਵੈਨਕੂਵਰ -ਫਰੇਜਰਵਿਊ ਹਲਕੇ ਤੋਂ ਐਨ ਡੀ ਪੀ ਉਮੀਦਵਾਰ ਮਨੋਜ ਭੰਗੂ ਨੇ ਇਕ ਬਿਆਨ ਰਾਹੀਂ ਸਸਕੈਚਵਨ ਪਾਰਟੀ ਦੇ ਵਿਧਾਇਕ ਰੈਕੇਲ ਹਿਲਬਰਟ ਦੁਆਰਾ ਕੀਤੀਆਂ ਤਾਜ਼ਾ ਟਿੱਪਣੀਆਂ ਜਿਸ ਵਿੱਚ ਉਸਨੇ ਐਨਡੀਪੀ ਲੀਡਰ ਜਗਮੀਤ ਸਿੰਘ ਨੂੰ “ਅੱਤਵਾਦੀ” ਕਿਹਾ ਸੀ, ਉਪਰ ਗਹਿਰੀ ਚਿੰਤਾ ਤੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਬਿਆਨ ਨਾ ਸਿਰਫ ਗਲਤ ਅਤੇ ਅਪਮਾਨਜਨਕ…