
ਸ਼ਿਆਮ ਬੈਨੇਗਲ ਹੋਣ ਦੇ ਅਰਥ
ਪ੍ਰੋ. ਕੁਲਬੀਰ ਸਿੰਘ– 90 ਸਾਲ 9 ਦਿਨ ਇਸ ਧਰਤੀ ʼਤੇ ਗੁਜ਼ਾਰ ਕੇ ਸ਼ਿਆਮ ਬੈਨੇਗਲ ਫ਼ਿਲਮ ਜਗਤ ਦੇ ਇਤਿਹਾਸ ਵਿਚ ਆਪਣਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਾ ਗਏ। ਉਹ ਦਸੰਬਰ ਮਹੀਨੇ ਇਸ ਦੁਨੀਆਂ ਵਿਚ ਆਏ ਅਤੇ ਦਸੰਬਰ ਮਹੀਨੇ ਹੀ ਤੁਰ ਗਏ। ਉਨ੍ਹਾਂ ਦੇ ਪਿਤਾ ਫੋਟੋਗ੍ਰਾਫ਼ਰ ਸਨ। ਉਨ੍ਹਾਂ ਤੋਂ ਪ੍ਰਭਾਵਤ ਹੋ ਕੇ ਉਹ ਕੈਮਰੇ ਦੀ ਦੁਨੀਆਂ ਵਿਚ ਪ੍ਰਵੇਸ਼…