ਵਰਿੰਦਰ ਵਿੱਕੀ ਦਾ ਵੀਡੀਓ ਗੀਤ ”ਯਾਰੀਆਂ” ਜਲਦ ਹੋਵੇਗਾ ਰੀਲੀਜ਼
ਕੈਲਗਰੀ ( ਦਲਵੀਰ ਜੱਲੋਵਾਲੀਆ)- ਆਯਾਨ ਐਟਰਟੇਨਮੈਂਟ ਅਤੇ ਸੁਮਿਤ ਅਰੋੜਾ ਵਲੋਂ ਵਰਿੰਦਰ ਵਿੱਕੀ ਦਾ ਵੀਡੀਓ ਗੀਤ ਯਾਰੀਆਂ ਜਲਦ ਰੀਲੀਜ਼ ਹੋਣ ਜਾ ਰਿਹਾ ਹੈ। ਵਰਿੰਦਰ ਵਿੱਕੀ ਦੇ ਇਸ ਸੌਂਗ ਦਾ ਸੰਗੀਤ ਮੈਡ ਮੈਕਸ ਵਲੋਂ ਦਿੱਤਾ ਗਿਆ ਹੈ। ਵਰਿੰਦਰ ਵਿੱਕੀ ਨੇ ਯਾਰੀਆਂ ਲਈ ਸੰਨੀ ਹੋਠੀ ਤੇ ਦੀਪਾ ਕੰਗ ਵਲੋਂ ਮਿਲੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਹੈ।