
ਨਕੋਦਰ ਵਿਚ ਤੀਆਂ ਦਾ ਮੇਲਾ 23 ਮਾਰਚ ਨੂੰ -ਪੋਸਟਰ ਜਾਰੀ
ਨਕੋਦਰ- ਪੰਜਾਬੀ ਸਰਬ ਕਲਾ ਸਾਹਿਤ ਅਕਾਦਮੀ ਰਜਿ. ਫਿਲੌਰ ਅਤੇ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਦੇ ਸਾਂਝੇ ਉਦਮ ਨਾਲ 23 ਮਾਰਚ ਨੂੰ ਤੀਆਂ ਦਾ ਮੇਲਾ ਵਿਹੜਾ ਮੈਂ ਮੱਲਿਆ ਇਤਿਹਾਸਕ ਪੀਰਾਂ ਫਕੀਰਾਂ ਦੇ ਸ਼ਹਿਰ ਨਕੋਦਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਰਾਜਬੀਰ ਸਿੰਘ ਮੱਲੀ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਪੇਂਟਿੰਗ ਮੁਕਾਬਲੇ, ਪਟਿਆਲਾ…