
ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਕੁੰਭ ਯਾਤਰੀਆਂ ਵਿਚਾਲੇ ਭਗਦੜ – 18 ਮੌਤਾਂ, 20 ਜ਼ਖ਼ਮੀ
ਨਵੀਂ ਦਿੱਲੀ, 15 ਫਰਵਰੀ ( ਦਿਓਲ)- ਬੀਤੀ ਸ਼ਨੀਵਾਰ ਦੀ ਰਾਤ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਮੱਚੀ ਭਗਦੜ ਵਿਚ ਤਿੰਨ ਬੱਚਿਆਂ ਸਣੇ ਘੱਟੋ ਘੱਟ 18 ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਲੈਟਫਾਰਮ ਨੰਬਰ 14, 15 ਤੇ 16 ਉੱਤੇ ਪ੍ਰਯਾਗਰਾਜ ਜਾਣ ਲਈਆਂ ਰੇਲਗੱਡੀਆਂ ਖੜ੍ਹੀਆਂ ਸਨ ਤੇ ਮਹਾਂਕੁੰਭ ਲਈ ਜਾਣ ਵਾਲੇ ਯਾਤਰੀਆਂ ਦੀ ਇਕਦਮ ਭੀੜ ਪੈ ਗਈ।…