
ਕੇਜਰੀਵਾਲ ਦਾ ਵਜ਼ਨ ਸਿਰਫ਼ ਦੋ ਕਿੱਲੋ ਘਟਿਆ: ਜੇਲ੍ਹ ਪ੍ਰਸ਼ਾਸਨ
ਨਵੀਂ ਦਿੱਲੀ, 15 ਜੁਲਾਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜੇਲ੍ਹ ਵਿੱਚ ਵਜ਼ਨ 8.5 ਕਿਲੋਗ੍ਰਾਮ ਘਟਣ ਦੇ ਦਾਅਵਿਆਂ ਦੇ ਉਲਟ ਤਿਹਾੜ ਜੇਲ੍ਹ ਨਾਲ ਜੁੜੇ ਸੂਤਰਾਂ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਵਜ਼ਨ ਸਿਰਫ਼ ਦੋ ਕਿਲੋਗ੍ਰਾਮ ਘਟਿਆ ਹੈ ਅਤੇ ਏਮਸ ਦਾ ਮੈਡੀਕਲ ਬੋਰਡ ਲਗਾਤਾਰ ਉਨ੍ਹਾਂ ਦੀ ਸਿਹਤ ’ਤੇ ਨਜ਼ਰ ਰੱਖ ਰਿਹਾ ਹੈ। ਸੂਤਰਾਂ ਨੇ ਦੱਸਿਆ…