Headlines

ਬਰਤਾਨੀਆ ਚ ਆਮ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਮੁਕੰਮਲ 

* 5 ਜੁਲਾਈ ਦਿਨ ਸ਼ੁੱਕਰਵਾਰ ਨੂੰ ਸਵੇਰੇ ਬਰਤਾਨੀਆ ਚ ਨਵੀਂ ਸਰਕਾਰ ਦਾ ਹੋ ਜਾਵੇਗਾ ਐਲਾਨ – ਲੈਸਟਰ (ਇੰਗਲੈਂਡ),4 ਜੁਲਾਈ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਵਿਚ ਅੱਜ 4 ਜੁਲਾਈ ਦਿਨ ਵੀਰਵਾਰ ਨੂੰ ਆਮ ਚੋਣਾਂ ਲਈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ, ਜ਼ੋ ਰਾਤ 10 ਵਜੇ ਤੱਕ ਨਿਰੰਤਰ ਜਾਰੀ ਰਹੇਗੀ। ਇਨ੍ਹਾਂ ਚੋਣਾਂ ਵਿਚ ਲੱਖਾਂ ਲੋਕਾਂ ਵੱਲੋਂ…

Read More

ਇਟਲੀ ਚ, ਕੱਚੇ ਕਿਰਤੀਆਂ ਦੇ ਸੋਸ਼ਣ ਨੂੰ ਰੋਕਣ ਲਈ 6 ਜੁਲਾਈ ਨੂੰ ਹੋਵੇਗਾ ਵਿਸ਼ਾਲ ਪ੍ਰਦਰਸ਼ਨ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ)- ਮਰਹੂਮ ਸਤਨਾਮ ਸਿੰਘ ਦੀ ਬੇਵਕਤੀ ਮੌਤ ਜਿਸ ਵਿੱਚ ਇਟਲੀ ਦੇ ਭਾਰਤੀਆਂ ਤੇ ਇਟਾਲੀਅਨ ਸਮੇਤ ਹੋਰ ਦੇਸ਼ਾਂ ਦੇ ਲੋਕਾਂ ਸੜਕਾਂ ਉਪੱਰ ਉੱਤਰ ਕਿ ਸਤਨਾਮ ਸਿੰਘ ਨੂੰ ਇਨਸਾਫ਼ ਦੁਆਉਣ ਲਈ ਰੋਸ ਮਾਰਚ ਕੀਤਾ ਜਿਸ ਦੇ ਨਤੀਜੇ ਵਜੋਂ ਅੱਜ ਮਰਹੂਮ ਸਤਨਾਮ ਸਿੰਘ ਦੀ ਮੌਤ ਦਾ ਕਥਿਤ ਦੋਸ਼ੀ ਅਨਤੋਨੇਲੋ ਲੋਵਾਤੋ ਸਲਾਖ਼ਾਂ ਪਿੱਛੇ ਹੈ ਪਰ ਇਸ…

Read More

ਸਿਆਟਲ ਵਿਚ ਬੱਚਿਆਂ ਦਾ ਖੇਡ ਕੈਂਪ 6 ਜੁਲਾਈ ਤੋਂ

-ਸਮਾਪਤੀ ਸਮਾਰੋਹ 25 ਅਗਸਤ ਨੂੰ- ਸਿਆਟਲ- (ਗੁਰਚਰਨ ਸਿੰਘ ਢਿੱਲੋਂ )- ਸਿਆਟਲ ਵਿਚ  ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 6 ਜੁਲਾਈ ਨੂੰ ਸ਼ਾਮ 5 ਵਜੇ ਤੋਂ ਬੱਚਿਆਂ ਦਾ ਖੇਡ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੀ ਆਰੰਭਤਾ ਵਾਹਿਗੁਰੂ ਦਾ ਓਟ ਆਸਰਾ ਲੈਂਦਿਆਂ ਅਰਦਾਸ ਨਾਲ ਹੋਵੇਗੀ। ਇਸ ਕੈਂਪ ਲਈ ਬੱਚਿਆਂ…

Read More

ਐਡਮਿੰਟਨ ਦੇ ਗੁਰਦੁਆਰਾ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਸਾਲਾਨਾ ਸਮਾਗਮ 16 ਜੁਲਾਈ ਤੋਂ

ਬਾਬਾ ਬਲਦੇਵ ਸਿੰਘ ਜੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ- ਐਡਮਿੰਟਨ (ਗੁਰਪ੍ਰੀਤ ਸਿੰਘ)-ਗੁਰਦੁਆਰਾ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਐਡਮਿੰਟਨ ਵਿਖੇ 11ਵਾਂ ਸਾਲਾਨਾ ਰੂਹਾਨੀ ਗੁਰਮਿਤ ਸਮਾਗਮ 16 ਜੁਲਾਈ ਤੋਂ 21 ਜੁਲਾਈ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਵਿਸ਼ੇਸ਼ ਤੌਰ ਤੇ ਪੁੱਜ ਰਹੀਆਂ ਹਨ। ਸਮਾਗਮ ਦੌਰਾਨ ਰੋਜ਼ਾਨਾ ਸਵੇਰੇ 4 ਵਜੇ…

Read More

ਹਾਦਸੇ ਦਾ ਸ਼ਿਕਾਰ ਹੋਣ ਵਾਲੇ ਵਰਕਰ ਨੂੰ ਸਮੇਂ ਸਿਰ ਹਸਤਪਾਲ ਨਾ ਪਹੁੰਚਾਉਣ ਵਾਲਾ ਮਾਲਕ ਪੁਲਿਸ ਵਲੋਂ ਗ੍ਰਿਫ਼ਤਾਰ 

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ)- ਇਟਲੀ ਦੇ ਸੂਬਾ ਲਾਸੀਓ ਦੇ ਲਾਤੀਨਾ ਵਿਖੇ ਕੰਮ ਦੌਰਾਨ ਜਖ਼ਮੀ ਹੋਕੇ ਕੰਮ ਦੇ ਮਾਲਕ ਦੀ ਗਲਤੀ ਨਾਲ ਮਰੇ ਸਤਨਾਮ ਸਿੰਘ ਨੂੰ ਇਨਸਾਫ਼ ਦੁਆਉਣ ਲਈ ਭਾਰਤੀ ਭਾਈਚਾਰਾ ਅੱਡੀ-ਚੋਟੀ ਦਾ ਜੋ਼ਰ ਲਗਾ ਰਿਹਾ ਹੈ ਜਿਸ ਦੇ ਚੱਲਦਿਆਂ ਭਾਰਤੀ ਭਾਈਚਾਰਾ ਪ੍ਰਸ਼ਾਸ਼ਨ ਤੋਂ ਇਹ ਮੰਗ ਵੀ ਕਰ ਰਿਹਾ ਸੀ ਕਿ ਕੰਮ ਵਾਲੇ ਮਾਲਕ ਉਪੱਰ ਕਾਰਵਾਈ…

Read More

ਇੱਕ ਹੋਰ ਪੰਜਾਬੀ ਰਾਜਬਿੰਦਰ ਸਿੰਘ ਸਿੱਧੂ ਦੀ ਇਟਾਲੀਅਨ ਮਾਲਕ ਵੱਲੋਂ ਲਈ ਜਾਨ

ਰੋਮ. ਇਟਲੀ(ਗੁਰਸ਼ਰਨ ਸਿੰਘ ਸੋਨੀ)- ਇਟਲੀ ਵਿੱਚ ਬਿਨ੍ਹਾਂ ਪੇਪਰਾਂ ਦੇ ਕਾਮਿਆਂ ਨਾਲ ਕੰਮਾਂ ਦੇ ਮਾਲਕਾਂ ਵੱਲੋਂ ਹੋ ਰਹੀਆਂ ਵਧੀਕੀਆਂ ਦੇ ਕੌੜੇ ਸੱਚ ਦੀਆਂ ਵਾਰਦਾਤਾਂ ਦਿਨੋ-ਦਿਨ ਵੱਧ ਜ਼ੋਰ ਫੜ੍ਹਦੀਆ ਜਾ ਰਹੀਆਂ ਜਿਹਨਾਂ ਵਿੱਚ ਕਈ ਪੰਜਾਬੀ ਭਾਰਤੀਆਂ ਦੇ ਅਣਕਹੇ ਦੁੱਖਾਂ ਦੀਆਂ ਦਾਸਤਾਨਾਂ ਵੀ ਸ਼ਾਮਿਲ ਹਨ ।ਲਾਸੀਓ ਸੂਬੇ ਵਿੱਚ ਕੰਮ ਦੌਰਾਨ ਘਟੀ ਘਟਨਾ ਨਾਲ ਗੰਭੀਰ ਜਖ਼ਮੀ ਹੋਏ ਤੇ ਕੰਮ…

Read More

ਅਮਰੀਕਾ ’ਚ 32 ਸਾਲਾ ਭਾਰਤੀ ਨੂੰ ਗੋਲੀ ਮਾਰ ਕੇ ਮਾਰਨ ਵਾਲਾ ਗ੍ਰਿਫ਼ਤਾਰ

ਹਿਊਸਟਨ, 25 ਜੂਨ ਅਮਰੀਕਾ ਦੇ ਟੈਕਸਾਸ ਸੂਬੇ ਦੀ ਪੁਲੀਸ ਨੇ ਡਲਾਸ ਵਿਚ ਰਿਟੇਲ ਸਟੋਰ ਵਿਚ ਲੁੱਟ ਦੌਰਾਨ 32 ਸਾਲਾ ਭਾਰਤੀ ਨਾਗਰਿਕ ਦੀ ਹੱਤਿਆ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਦਾਸਾਰੀ ਗੋਪੀਕ੍ਰਿਸ਼ਨ ਦੀ 21 ਜੂਨ ਨੂੰ ਡਲਾਸ ਦੇ ਪਲੇਜ਼ੈਂਟ ਗਰੋਵ ਵਿੱਚ ਰਿਟੇਲ ਸਟੋਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਆਂਧਰਾ…

Read More

ਦੇਸ਼ ਨੂੰ ਨਖ਼ਰੇਬਾਜ਼ ਤੇ ਡਰਾਮੇਬਾਜ਼ ਨਹੀਂ, ਸਗੋਂ ਜ਼ਿੰਮੇਦਾਰ ਵਿਰੋਧੀ ਧਿਰ ਦੀ ਲੋੜ: ਮੋਦੀ

ਨਵੀਂ ਦਿੱਲੀ, 24 ਜੂਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਦੇ ਲੋਕ ਵਿਰੋਧੀ ਧਿਰ ਤੋਂ ਸੰਸਦ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਦੀ ਆਸ ਰੱਖਦੇ ਹਨ ਨਾ ਕਿ ‘ਨਖ਼ਰੇਬਾਜ਼, ਡਰਾਮੇਬਾਜ਼ੀ, ਨਾਅਰੇਬਾਜ਼ੀ ਅਤੇ ਵਿਘਨ’ ਦੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਚੰਗੇ ਅਤੇ ਜ਼ਿੰਮੇਦਾਰ ਵਿਰੋਧੀ ਧਿਰ ਦੀ ਲੋੜ ਹੈ। 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ…

Read More

ਰੂਸ ਦੇ ਦਾਗ਼ਿਸਤਾਨ ’ਚ ਅਤਿਵਾਦੀਆਂ ਨੇ 15 ਤੋਂ ਵੱਧ ਪੁਲੀਸ ਮੁਲਾਜ਼ਮਾਂ ਤੇ ਕਈ ਨਾਗਰਿਕਾਂ ਦੀ ਹੱਤਿਆ ਕੀਤੀ

ਮਾਸਕੋ, 24 ਜੂਨ ਰੂਸ ਦੇ ਦੱਖਣੀ ਦਾਗ਼ਿਸਤਾਨ ਖੇਤਰ ਵਿੱਚ ਹਥਿਆਰਬੰਦ ਅਤਿਵਾਦੀਆਂ ਨੇ 15 ਤੋਂ ਵੱਧ ਪੁਲੀਸ ਮੁਲਾਜ਼ਮਾਂ, ਪਾਦਰੀ ਤੇ ਕਈ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ। ਦਾਗ਼ਿਸਤਾਨ ਦੇ ਗਵਰਨਰ ਸਰਗੇਈ ਮੇਲੀਕੋਵ ਨੇ ਅੱਜ ਤੜਕੇ ਵੀਡੀਓ ਬਿਆਨ ਵਿੱਚ ਕਿਹਾ ਕਿ ਬੰਦੂਕਧਾਰੀਆਂ ਨੇ ਦੋ ਆਰਥੋਡਾਕਸ ਗਿਰਜਾਘਰਾਂ, ਯਾਹੂਦੀ ਪੂਜਾ ਸਥਾਨ ਤੇ ਪੁਲੀਸ ਚੌਕੀ ‘ਤੇ ਗੋਲੀਬਾਰੀ ਕੀਤੀ। ਰੂਸ ਦੀ ਕੌਮੀ…

Read More

ਦੱਖਣੀ ਕੋਰੀਆ ’ਚ ਫੈਕਟਰੀ ਨੂੰ ਅੱਗ ਲੱਗਣ ਕਾਰਨ 22 ਮੌਤਾਂ

ਸਿਓਲ, 24 ਜੂਨ ਅੱਗ ਬੁਝਾਊ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਓਲ ਨੇੜੇ ਫੈਕਟਰੀ ਨੂੰ ਅੱਗ ਲੱਗਣ ਬਾਅਦ 22 ਲਾਸ਼ਾਂ ਮਿਲੀਆਂ ਹਨ। ਸਿਓਲ ਦੇ ਬਿਲਕੁਲ ਦੱਖਣ ‘ਚ ਹਵੇਸੋਂਗ ਸਥਿਤ ਫੈਕਟਰੀ ‘ਚ ਬਚਾਅ ਕਾਰਜ ਚੱਲ ਰਹੇ ਹਨ। ਅੱਗ ਲੱਗਣ ਤੋਂ ਪਹਿਲਾਂ ਫੈਕਟਰੀ ਵਿੱਚ ਲਗਪਗ 102 ਵਿਅਕਤੀ ਕੰਮ ਕਰ ਰਹੇ ਸਨ। ਮਰਨ ਵਾਲਿਆਂ ਵਿੱਚ 18 ਚੀਨੀ…

Read More