Headlines

ਸਿੰਗਾਪੁਰ ਵਿਖੇ ਭਾਈ ਮਹਾਰਾਜ ਸਿੰਘ ਦਾ 168ਵਾਂ ਸ਼ਹੀਦੀ ਦਿਵਸ ਤੇ ਗੁ: ਸਾਹਿਬ ਦੀ 100ਵੀਂ ਵਰ੍ਹੇਗੰਡ ਮਨਾਈ  

ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਰੰਧਾਵਾ ਨੇ ਭਰੀ ਹਾਜ਼ਰੀ- ਸਿੰਗਾਪੁਰ ( ਪ੍ਰੋ ਨਿਰਮਲ ਸਿੰਘ ਰੰਧਾਵਾ)-  ਸੱਤ ਸਮੁੰਦਰੋਂ ਪਾਰ ਸਿੰਗਾਪੁਰ ਵਿਖੇ ਸਥਿੱਤ ਭਾਈ ਮਹਾਰਾਜ ਸਿੰਘ ਜੀ ਦਾ 168 ਸਾਲਾ ਸ਼ਹੀਦੀ ਦਿਵਸ ਅਤੇ ਗੁ: ਸਾਹਿਬ ਸਿਲਟ ਰੋਡ ਦੀ 100ਵੀਂ ਵਰੇਗੰਢ ਸੈਂਟਰਲ ਸਿੱਖ ਗੁ: ਬੋਰਡ ਅਤੇ ਗੁ: ਕਮੇਟੀ ਸਿਲਟ ਰੋਡ ਵਲੋਂ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਈ…

Read More

ਇੰਗਲੈਂਡ ਦੇ ਗੁਰੂ ਘਰਾਂ ਦੇ ਨੁਮਾਇੰਦਿਆਂ ਵਲੋਂ ਸਿੰਘ ਸਾਹਿਬਾਨ ਨੂੰ  ਅਕਾਲੀ ਦਲ ਦੀ ਵਾਗਡੋਰ ਯੋਗ ਹੱਥਾਂ ਚ ਦੇਣ ਦੀ  ਅਪੀਲ 

ਲੈਸਟਰ (ਇੰਗਲੈਂਡ),14 ਜੁਲਾਈ(ਸੁਖਜਿੰਦਰ ਸਿੰਘ ਢੱਡੇ)-ਇੰਗਲੈਡ ਦੇ ਵੱਖ ਵੱਖ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੀ ਇੱਕ ਵਿਸ਼ਾਲ ਇਕੱਤਰਤਾ ਬਰਮਿੰਘਮ ਦੇ ਗੁਰਦੁਆਰਾ ਹਰਿਰਾਏ ਸਾਹਿਬ ਵਿਖੇ ਹੋਈ। ਜਿਸ ਵਿੱਚ ਵੱਖ ਵੱਖ ਗੁਰੂ ਘਰਾਂ ਦੇ ਪ੍ਰਬੰਧਕਾਂ ਜਿਨ੍ਹਾਂ ਵਿਚ ਕੁਲਦੀਪ ਸਿੰਘ ਦਿਓਲ, ਤਰਸੇਮ ਸਿੰਘ ਦਿਓਲ,ਭਾਈ ਦਯਾ ਸਿੰਘ, ਰਾਜਮਨਵਿੰਦਰ ਸਿੰਘ ਰਾਜਾ ਕੰਗ, ਸੁਪਰੀਮ ਸਿੱਖ ਕੌਂਸਿਲ ਦੇ ਬਲਦੇਵ ਸਿੰਘ, ਹਰਜੀਤ ਸਿੰਘ ਸਰਪੰਚ, ਹਰਜੀਤ ਸਿੰਘ…

Read More

ਟਰੰਪ ਰਾਸ਼ਟਰਪਤੀ ਲਈ ਰਿਪਬਲਿਕਨ ਉਮੀਦਵਾਰ ਨਾਮਜ਼ਦ-ਸੈਨੇਟਰ ਜੇਡੀ ਵੈਂਸ ਉਪ-ਰਾਸ਼ਟਰਪਤੀ ਉਮੀਦਵਾਰ ਬਣਾਏ

ਮਿਲਵਾਕੀ -ਸਾਬਕਾ ਰਾਸ਼ਟਰਪਚੀ ਡੋਨਾਲਡ ਟਰੰਪ ਉਪਰ ਕਾਤਲਾਨਾ ਹਮਲੇ ਦੇ 48 ਘੰਟੇ ਬਾਦ ਰਿਪਬਲਿਕਨ ਪਾਰਟੀ ਨੇ ਉਹਨਾਂ ਨੂੰ ਆਗਾਮੀ ਰਾਟਰਪਤੀ ਚੋਣਾਂ ਲਈ ਆਪਣਾ ਉਮੀਦਵਾਰ ਨਾਮਜ਼ਦ ਕਰ ਦਿੱਤਾ ਹੈ। ਸੈਨੇਟਰ ਜੇਡੀ ਵੈਂਸ ਜੋ ਪਹਿਲਾਂ ਟਰੰਪ ਦੇ ਵਿਰੋਧੀ ਸਨ ਨੂੰ ਉਪ-ਰਾਸ਼ਟਰਪਤੀ ਵਜੋਂ ਟਰੰਪ ਦਾ ਸਾਥੀ ਬਣਾਇਆ ਗਿਆ ਹੈ। ਮਿਲਵਾਕੀ ਵਿੱਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੌਰਾਨ ਲੀਗੇਟਾਂ ਨੇ ਸਾਬਕਾ ਰਾਸ਼ਟਰਪਤੀ…

Read More

ਵੀ ਐਫ ਐਸ ਗਲੋਬਲ ਵਲੋਂ ਸਿਆਟਲ ਅਤੇ ਬੈਲੇਵਿਊ ਵਿਖੇ ਭਾਰਤੀ ਵੀਜਾ ਤੇ ਕੌਂਸਲਰ ਸੇਵਾਵਾਂ ਦੀ ਸ਼ੁਰੂਆਤ

ਸਿਆਟਲ ( ਦੇ ਪ੍ਰ ਬਿ)- ਵੀ ਐਫ ਐਸ ਗਲੋਬਲ ਵਲੋਂ ਭਾਰਤੀ ਡਾਇਸਪੋਰਾ ਅਤੇ ਹੋਰ ਲੋਕਾਂ ਦੀ ਸਹੂਲਤ ਲਈ ਸਿਆਟਲ ਵਿਖੇ ਵੀਜਾ  ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ ਜਿਥੇ ਅਮਰੀਕਾ ਭਰ ਵਿੱਚ ਭਾਰਤ ਸਰਕਾਰ ਲਈ ਆਪਣੇ ਵਿਸਤਾਰ ਸੇਵਾ ਨੈੱਟਵਰਕ ਦੇ ਹਿੱਸੇ ਵਜੋਂ, VFS ਗਲੋਬਲ ਨੇ ਵੀਜ਼ਾ, ਓਵਰਸੀਜ਼ ਸਿਟੀਜ਼ਨਸ਼ਿਪ ਆਫ਼ ਇੰਡੀਆ (OCI), ਪਾਸਪੋਰਟ ਐਪਲੀਕੇਸ਼ਨ, ਸੁਰੈਂਡਰ ਸਰਟੀਫਿਕੇਟ ਅਤੇ…

Read More

ਸਾਬਕਾ ਰਾਸ਼ਟਰਪਤੀ ਟਰੰਪ ਜਾਨਲੇਵਾ ਹਮਲੇ ਉਪਰੰਤ ਰੀਪਲਿਕਨ ਉਮੀਦਵਾਰ ਨਾਮਜ਼ਦ

– ਸ਼ੂਟਰ ਦੀ ਪਛਾਣ 20 ਸਾਲਾ ਥਾਮਸ ਕੁੱਕ ਵਜੋਂ ਹੋਈ ਰੀਪਬਲਿਕਨ ਨੇ ਟੰਰਪ ਨੂੰ ਆਪਣਾ ਉਮੀਦਵਾਰ ਐਲਾਨਿਆ-ਵੈਂਸ ਉਪ-ਰਾਸ਼ਟਰਪਤੀ ਲਈ ਉਮੀਦਵਾਰ ਬਟਲਰ, ਪੈਨਸਿਲਵੇਨੀਆ ( ਦੇ ਪ੍ਰ ਬਿ )- ਪੈਨਸਿਲਵੇਨੀਆ ਦੇ ਸ਼ਹਿਰ ਬਟਲਰ ਵਿਚ ਇਕ ਜਨਤਕ ਰੈਲੀ ਦੌਰਾਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਨਵੰਬਰ ਵਿਚ ਹੋਣ ਜਾ ਰਹੀਆਂ ਚੋਣਾਂ ਵਿਚ  ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਉਪਰ ਇਕ ਸ਼ੂਟਰ…

Read More

ਵਿਧਾਇਕ ਲਾਡੀ ਸ਼ੇਰੋਵਾਲੀਆ ਦਾ ਇੰਗਲੈਂਡ ਪੁੱਜਣ ਤੇ ਭਰਵਾਂ ਸਵਾਗਤ 

*ਇੰਗਲੈਂਡ ਚ ਪੰਜਾਬੀ ਉਮੀਦਵਾਰਾਂ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੇ ਲਾਡੀ ਸ਼ੇਰੋਵਾਲੀਆ ਨੇ ਕੀਤਾ ਖ਼ੁਸ਼ੀ ਦਾ ਪ੍ਰਗਟਾਵਾ – ਲੈਸਟਰ (ਇੰਗਲੈਂਡ) (ਸੁਖਜਿੰਦਰ ਸਿੰਘ ਢੱਡੇ)-ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਸ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ,ਜ਼ੋ ਆਪਣੀ ਇਕ ਨਿੱਜੀ ਫੇਰੀ ਤੇ ਕੁਝ ਦਿਨਾਂ ਲਈ ਇੰਗਲੈਂਡ ਆਏ ਹੋਏ ਹਨ। ਉਨ੍ਹਾਂ ਦਾ ਅੱਜ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਗੁਰਦੁਆਰਾ…

Read More

ਰਾਜਧਾਨੀ ਰੋਮ ਦੇ ਕਾਲੀ ਮਾਤਾ ਮੰਦਿਰ ਵਿਖੇ ਕਰਵਾਇਆ ਗਿਆ ਤੀਜਾ ਵਿਸ਼ਾਲ ਭਗਵਤੀ ਜਾਗਰਣ

 ਯੂਰਪ ਦੇ ਕਈ ਦੇਸ਼ਾਂ ਤੋ ਪਹੁੰਚੇ ਸ਼ਰਧਾਲੂ – ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) -ਇਟਲੀ ਦੀ ਰਾਜਧਾਨੀ ਰੋਮ ਵਿਖੇ ਸਥਾਪਿਤ ਪ੍ਰਸਿੱਧ ਕਾਲੀ ਮਾਤਾ ਮੰਦਿਰ ਵਿਖੇ ਤੀਸਰਾ ਵਿਸ਼ਾਲ ਭਗਵਤੀ ਜਾਗਰਣ ਸਥਾਨਕ ਸ਼ਰਧਾਲੂਆਂ ਵੱਲੋਂ ਪੂਰੀ ਅਦਬ, ਸ਼ਰਧਾ ਅਤੇ ਭਾਵਨਾ ਦੇ ਨਾਲ ਕਰਵਾਇਆ ਗਿਆ। ਇਟਲੀ ਦੀ ਰਾਜਧਾਨੀ ਰੋਮ ਵਿਖੇ ਸਥਾਪਿਤ ਕਾਲੀ ਮਾਤਾ ਮੰਦਿਰ ਵਿਖੇ ਕਰਵਾਏ ਤੀਸਰੇ ਵਿਸ਼ਾਲ ਜਾਗਰਣ ਵਿੱਚ…

Read More

ਇਟਲੀ, ਨੋਵੇਲਾਰਾ ਦੇ ਪੰਜਾਬੀ ਵਸਨੀਕ ਅਮਰੀਕ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਪਿਛਲੇ ਤਕਰੀਬਨ 27 ਸਾਲਾਂ ਤੋਂ ਇਟਲੀ ਦੇ ਜ਼ਿਲ੍ਹਾ ਰੇਜੋ ਇਮੀਲੀਆ ਦੇ ਸ਼ਹਿਰ ਨੋਵੇਲਾਰਾ ਵਿੱਚ ਰਹਿ ਰਹੇ ਪੰਜਾਬੀ ਅਮਰੀਕ ਸਿੰਘ ਉਮਰ 53 ਸਾਲ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਵਿਸ਼ਵ ਦੁਆਬਾ ਰਾਜਪੂਤ ਸਭਾ ਇਟਲੀ ਦੇ ਪ੍ਰਧਾਨ ਗੁਰਮੇਲ ਸਿੰਘ ਭੱਟੀ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੀਤੇ…

Read More

ਪੰਜਵਾਂ ਫੁੱਟਬਾਲ ਟੂਰਨਾਮੈਂਟ ਲਾਇਨਜ ਆਫ ਪੰਜਾਬ ਆਜੋਲਾ ਵੱਲੋਂ 13 ਅਤੇ 14 ਜੁਲਾਈ ਨੂੰ ਰੇਮੇਦੈਲੋ ਸੋਪਰਾ ਵਿਖੇ 

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ)- ਜਿੱਥੇ ਪਰਦੇਸਾਂ ਦੀਆਂ ਧਰਤੀਆਂ ਉਪਰ ਅਣਥੱਕ ਮਿਹਨਤ ਦੇ ਨਾਲ ਪੰਜਾਬੀਆਂ ਨੇ ਆਪਣਾ ਨਾਮ ਰੌਸ਼ਨ ਕੀਤਾ ਹੈ , ਉਥੇ ਖੇਡਾਂ ਦੇ ਵਿਸ਼ੇ ਵਿੱਚ ਵੀ ਹਮੇਸ਼ਾ ਅੱਗੇ ਵੱਧ ਕੇ ਆਪਣਾ ਯੋਗਦਾਨ ਪਾਇਆ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆ ਲਾਇਨਸ ਆਫ ਪੰਜਾਬ ਆਜੋਲਾ ਵੱਲੋਂ ਪੰਜਵਾਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਰੇਮੇਦੈਲੋ ਸੋਪਰਾ ਵਿਖੇ ਮਿਤੀ 13…

Read More

ਕੈਨੇਡਾ ਟੈਬਲਾਇਡ ਵਲੋਂ ਸਮਾਜ ‘ਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਔਰਤਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ

ਜੁਲਾਈ 2025 ‘ਚ ਦਿੱਤੇ ਜਾਣਗੇ ਛੇ ਔਰਤਾਂ ਨੂੰ ਪੁਰਸਕਾਰ- ਸਰੀ-ਬੀਤੇ ਦਿਨੀ ਕੈਨੇਡਾ ਡੇ ਮੌਕੇ ‘ਤੇ ਚਰਚਿਤ ਰਸਾਲਾ ‘ਕੈਨੇਡਾ ਟੈਬਲਾਈਡ’ 2024 ਦੇ ਜੁਲਾਈ ਮਹੀਨੇ ਦਾ ਅੰਕ ਲੋਕ ਅਰਪਣ ਕੀਤਾ ਗਿਆ ਸੀ ਜਿਸ ਦੇ ਸੰਪਾਦਕ ਡਾਕਟਰ ਜਸਵਿੰਦਰ ਸਿੰਘ ਦਿਲਾਵਰੀ ਹਨ। ਜ਼ਿਕਰਯੋਗ ਹੈ ਕਿ ਇਹ ਰਸਾਲਾ ਪਿਛਲੇ 10 ਸਾਲ ਤੋਂ ਕੈਨੇਡਾ ਦੇ ਵੱਖ-ਵੱਖ ਭਾਈਚਾਰੇ ਦੇ ਅਹਿਮ ਮਸਲਿਆਂ ਨੂੰ…

Read More