ਇਟਲੀ ਦੇ ਮਾਨਤੋਵਾ ਨੋਰਦ ਹਾਈਵੇ ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ
ਰੋਮ ਇਟਲੀ(ਗੁਸ਼ਰਨ ਸਿੰਘ ਸੋਨੀ) -ਉੱਤਰੀ ਇਟਲੀ ਦੇ ਸ਼ਹਿਰ ਮਾਨਤੋਵਾ ਦੇ ਹਾਈਵੇ ਤੇ ਇੱਕ ਵੈਨ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਭਿਆਨਕ ਹਾਦਸਾ ਵਾਪਰਿਆ। ਇਸ ਵੈਨ ਵਿੱਚ 9 ਪੰਜਾਬੀ ਸਵਾਰ ਸਨ। ਜੋ ਕਿ 13 ਮਈ ਦਿਨ ਸੋਮਵਾਰ ਦੀ ਸ਼ਾਮ ਦੇ ਤਕਰੀਬਨ 5:30 ਵਜੇ ਕੰਮ ਤੋਂ ਵਾਪਸ ਪਰਤ ਰਹੇ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਵੈਨ ਦੀਆਂ…