Headlines

ਅਰਬ ਇਜ਼ਰਾਈਲ ਹਿੰਸਾ ਅਤੇ ਜੇਰੂਸ਼ਲਮ

ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ 9501100062 7 ਅਕਤੂਬਰ ਨੂੰ ਗਾਜ਼ਾ ਪੱਟੀ ਦੀ ਕਾਬਜ਼ ਅੱਤਵਾਦੀ ਜਥੇਬੰਦੀ ਹੱਮਾਸ ਨੇ ਸਵੇਰੇ 6.30 ਵਜੇ ਅਚਾਨਕ ਇਜ਼ਰਾਈਲ ਦੇ ਵੱਖ ਵੱਖ ਸ਼ਹਿਰਾਂ ‘ਤੇ ਕਰੀਬ 5000 ਰਾਕਟ ਦਾਗ ਕੇ ਉਸ ਨੂੰ ਭੌਂਚੱਕੇ ਕਰ ਦਿੱਤਾ। ਇਜ਼ਰਾਈਲ ਦਾ ਐਂਟੀ ਮਿਜ਼ਾਈਲ ਸਿਸਟਮ (ਆਇਰਨ ਡੋਮ) ਕਈ ਦਹਾਕਿਆਂ ਤੋਂ ਉਸ ਦੀ ਕਿਸੇ ਵੀ ਦੁਸ਼ਮਣ ਦੇਸ਼ ਦੇ…

Read More

ਨਵਾਜ਼ ਸ਼ਰੀਫ ਚਾਰ ਸਾਲ ਦੀ ਜਲਾਵਤਨੀ ਮਗਰੋਂ ਪਾਕਿਸਤਾਨ ਪੁੱਜੇ

ਇਸਲਾਮਾਬਾਦ, 22 ਅਕਤੂਬਰ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇੰਗਲੈਂਡ ਵਿੱਚ ਚਾਰ ਸਾਲ ਦੀ ਜਲਾਵਤਨੀ ਮਗਰੋਂ ਵਿਸ਼ੇਸ਼ ਉਡਾਣ ਰਾਹੀਂ ਵਤਨ ਪਰਤ ਆਏ ਹਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸੁਪਰੀਮੋ ਵਿਸ਼ੇਸ਼ ਜਹਾਜ਼ ‘ਉਮੀਦ-ਏ-ਪਾਕਿਸਤਾਨ’ ਰਾਹੀਂ ਦੁਬਈ ਤੋਂ ਇਸਲਾਮਾਬਾਦ ਪੁੱਜੇ ਹਨ। ਇਥੇ ਪੁੱਜਣ ’ਤੇ ਸ਼ਰੀਫ ਦੀ ਕਾਨੂੰਨੀ ਟੀਮ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਕੁਝ ਦਸਤਾਵੇਜ਼ਾਂ ’ਤੇ ਦਸਤਖ਼ਤ ਲਏ…

Read More

ਸਾਊਦੀ ਅਰਬ ਨਾਲ ਇਤਿਹਾਸਕ ਸਮਝੌਤਾ ਰੋਕਣ ਲਈ ਹਮਾਸ ਨੇ ਇਜ਼ਰਾਈਲ ’ਤੇ ਹਮਲਾ ਕੀਤਾ: ਬਾਇਡਨ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਸਾਊਦੀ ਅਰਬ ਨਾਲ ਇਜ਼ਰਾਈਲ ਦੇ ਸਬੰਧ ਸੁਖਾਵੇਂ ਬਣਨ ਤੋਂ ਰੋਕਣ ਲਈ ਹਮਾਸ ਨੇ ਯਹੂਦੀ ਮੁਲਕ ’ਤੇ ਹਮਲਾ ਕੀਤਾ ਹੈ। ਉਨ੍ਹਾਂ ਇਸ ਗੱਲ ਦਾ ਖ਼ਦਸ਼ਾ ਇਕ ਪ੍ਰੋਗਰਾਮ ਦੌਰਾਨ ਜਤਾਇਆ। ਯੇਰੂਸ਼ਲਮ ਅਤੇ ਰਿਆਧ ਦੇ ਸਬੰਧ ਪਿਛਲੇ ਕੁਝ ਸਮੇਂ ਤੋਂ ਸੁਧਰ ਰਹੇ ਹਨ ਅਤੇ ਬਾਇਡਨ ਦੋਵੇਂ ਮੁਲਕਾਂ ਨੂੰ ਇਕਜੁੱਟ…

Read More

ਯੂਕਰੇਨ ’ਚ ਰੂਸੀ ਰਾਕੇਟ ਹਮਲਿਆਂ ਵਿਚ ਛੇ ਮੌਤਾਂ

ਯੂਕਰੇਨੀ ਸੈਨਾ ਮੁਤਾਬਕ ਰੂਸ ਨੇ ਵੱਡੇ ਪੱਧਰ ’ਤੇ ਕੀਤੀ ਬੰਬਾਰੀ ਕੀਵ, 22 ਅਕਤੂਬਰ-ਯੂਕਰੇਨ ਦੇ ਖਾਰਕੀਵ ਸ਼ਹਿਰ ’ਚ ਰੂਸ ਵੱਲੋਂ ਡਾਕ ਡਿਪੂ ਉਤੇ ਕੀਤੇ ਮਿਜ਼ਾਈਲ ਹਮਲੇ ’ਚ ਛੇ ਜਣੇ ਮਾਰੇ ਗਏ ਹਨ। ਇਸ ਤੋਂ ਇਲਾਵਾ 16 ਹੋਰ ਫੱਟੜ ਵੀ ਹੋਏ ਹਨ। ਸ਼ਨਿਚਰਵਾਰ ਦੇਰ ਰਾਤ ਹੋਏ ਧਮਾਕੇ ਵਿਚ ਕਾਫ਼ੀ ਨੁਕਸਾਨ ਹੋਣ ਦੀ ਸੂਚਨਾ ਹੈ। ਮੰਨਿਆ ਜਾ ਰਿਹਾ…

Read More

ਐਨ.ਆਰ.ਆਈ ਸਭਾ ਪੰਜਾਬ ਦੀ ਚੋਣ  5 ਜਨਵਰੀ 2024 ਨੂੰ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)- ਦੁਨੀਆ ਭਰ ਵਿੱਚ ਪਿਛਲੇ ਕਰੀਬ 3-4 ਦਹਾਕਿਆਂ ਤੋਂ ਰਹਿਣ ਬਸੇਰਾ ਕਰਦੇ ਪ੍ਰਵਾਸੀ ਪੰਜਾਬੀਆਂ ਦੀਆਂ ਦਰਪੇਸ ਮੁਸਕਿਲਾਂ ਦੇ ਹੱਲ ਲਈ ਅਗਵਾਈ ਕਰਦੀ ਆ ਰਹੀ ਸਿਰਮੌਰ ਸੰਸਥਾ ਐਨ.ਆਰ.ਆਈ ਸਭਾ ਪੰਜਾਬ (ਰਜਿ:)ਜਿਸ ਦੇ ਪ੍ਰਧਾਨਗੀ ਦੀ 9ਵੀਂ ਇਲੈਕਸ਼ਨ 5 ਜਨਵਰੀ 2024 ਨੂੰ ਸਭਾ ਦੇ ਮੁੱਖ ਦਫ਼ਤਰ ਜਲੰਧਰ ਵਿਖੇ ਹੋਣ ਜਾ ਰਹੀ ਹੈ ਜਿਸ ਵਿੱਚ…

Read More

ਇਟਲੀ ਦੇ ਸਿਰਮੌਰ ਸੰਸਥਾ ਕਲਤੂਰਾ ਸਿੱਖ ਦੁਆਰਾ ਕਰਵਾਏ ਗਏ “ਗੁਰਮਤਿ ਗਿਆਨ” ਮੁਕਾਬਲੇ 

ਰੋਮ, ਇਟਲੀ 16 ਅਕਤੂਬਰ (ਗੁਰਸ਼ਰਨ ਸਿੰਘ ਸੋਨੀ) ਸਿੱਖੀ ਪ੍ਰਚਾਰ ਤੇ ਪ੍ਰਸਾਰ ਨੂੰ ਸਮੱਰਪਿਤ ਇਟਲੀ ਦੀ ਸੰਸਥਾ “ਕਲਤੂਰਾ ਸਿੱਖ ਇਟਲੀ” ਦੁਆਰਾ ਬੱਚਿਆਂ ਨੂੰ ਗੁਰਬਾਣੀ,ਸਿੱਖ ਇਤਿਹਾਸ ਅਤੇ ਪੰਜਾਬੀ ਭਾਸ਼ਾ ਨਾਲ਼ ਜੋੜਨ ਦੇ ਮੰਤਵ ਦੇ ਨਾਲ਼ ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ ਵਿਖੇ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਗਏ। ਵੱਖ ਵੱਖ ਉਮਰ ਦੇ ਚਾਰ ਭਾਗਾ ਵਿੱਚ ਕਰਵਾਏ…

Read More

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਇਟਲੀ ਦੌਰੇ ਦੌਰਾਨ ਭਾਰੀ ਸਵਾਗਤ

 ਰੋਮ, ਇਟਲੀ (ਗੁਰਸ਼ਰਨ ਸਿੰਗ ਸੋਨੀ) -ਭਾਰਤ ਤੇ ਇਟਲੀ ਦੇਸ਼ ਜਿੱਥੇ ਆਪਣੇ ਰਿਸ਼ਤਿਆਂ ਨੂੰ ਦਿਨੋ ਦਿਨ ਮਜ਼ਬੂਤ ਕਰਨ ਲਈ ਬਹੁਤ ਹੀ ਸੰਜੀਦੀਗੀ ਨਾਲ ਕਈ ਤਰਾਂ ਦੇ ਸਮਝੌਤਾ ਕਰਦੇ ਆ ਰਹੇ ਹਨ ਉੱਥੇ ਬੀਤੇ ਸਮੇਂ ਇਟਲੀ ਦੀ ਪ੍ਰਧਾਨ ਮੰਤਰੀ ਮੈਡਮ ਜੌਰਜੀਆ ਮੇਲੋਨੀ ਵੀ ਆਪਣੀ ਭਾਰਤ ਫੇਰੀ ਮੌਕੇ ਭਵਿੱਖ ਵਿੱਚ ਦੋਵਾ ਦੇਸ਼ਾ ਦੇ ਆਪਸੀ ਸਬੰਧਾ ਨੂੰ ਮਜ਼ਬੂਤ ਕਰਨ…

Read More

ਇਜ਼ਰਾਇਲੀ ਹਮਲੇ ’ਚ ਗਾਜ਼ਾ ਪੱਟੀ ਵਿਚ ਭਾਰੀ ਤਬਾਹੀ

ਯੇਰੂਸ਼ਲਮ-ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਵਿਚ ਫ਼ੌਜ ਦੇ ਹਮਲੇ ਨੇ ਗਾਜ਼ਾ ਨੇੜਲਾ ਪੂਰਾ ਇਲਾਕਾ ਤਬਾਹ ਕਰ ਦਿੱਤਾ ਹੈ ਅਤੇ ਹਸਪਤਾਲਾਂ ’ਚ ਜ਼ਰੂਰੀ ਸਾਮਾਨ ਦੀ ਸਪਲਾਈ ਬਹੁਤ ਜ਼ਿਆਦਾ ਘਟ ਗਈ ਹੈ। ਖ਼ਿੱਤੇ ਦਾ ਇਕੋ ਇਕ ਬਿਜਲੀ ਘਰ ਈਂਧਣ ਦੀ ਕਮੀ ਕਾਰਨ ਬੰਦ ਹੋ ਗਿਆ ਹੈ। ਹੁਣ ਖ਼ਿੱਤੇ ’ਚ ਬਿਜਲੀ ਜਨਰੇਟਰਾਂ ਰਾਹੀਂ ਆ ਰਹੀ ਹੈ ਪਰ ਉਸ ’ਚ…

Read More

ਖ਼ਾਲਸਾਈ ਰੰਗ ਵਿੱਚ ਰੰਗਿਆ ਇਟਲੀ ਦਾ ਤੈਰਾਚੀਨਾ ਸ਼ਹਿਰ

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 419ਵੇੰ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਟਲੀ ਦੇ ਲਾਤੀਨਾ ਜਿਲ਼੍ਹੇ ਦੇ ਸਮੁੰਦਰ ਕੰਡੇ ਤੇ ਖੂਬਸੂਰਤ ਪਹਾੜੀਆਂ ਵਿੱਚ ਵਸੇ ਪ੍ਰਸਿੱਧ ਸ਼ਹਿਰ ਚ, ਗੁਰਦੁਆਰਾ ਸਿੰਘ ਸਭਾ ਬੋਰਗੋ ਹਰਮਾਦਾ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤੈਰਾਚੀਨਾ ਸਹਿਰ ਚ’ ਸ਼ਾਨੋ ਸ਼ੌਕਤ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ…

Read More

15 ਅਕਤੂਬਰ ਨੂੰ ਕਿਆਂਪੋ ਗੁਰੂ ਘਰ ਵਿਖੇ ਕਰਵਾਏ ਜਾਣਗੇ ਬੱਚਿਆਂ ਦੇ ਗੁਰਮਤਿ ਗਿਆਨ ਮੁਕਾਬਲੇ

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਦੇਸ਼-ਵਿਦੇਸ਼ ਅੰਦਰ ਪ੍ਰਭਾਵਸ਼ਾਲੀ ਢੰਗ ਨਾਲ਼ ਸਿੱਖੀ ਪ੍ਰਚਾਰ ਕਰਨ ਵਾਲੀ ਸਿਰਮੌਰ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਬੱਚਿਆਂ ਨੂੰ ਸਿੱਖ ਇਤਿਹਾਸ,ਗੁਰਬਾਣੀ ਅਤੇ ਪੰਜਾਬੀ ਭਾਸ਼ਾ ਨਾਲ਼ ਜੋੜਨ ਲਈ ਬੱਚਿਆਂ ਦੇ ਵਿਸ਼ੇਸ਼ “ਗੁਰਮਤਿ ਗਿਆਨ ਮੁਕਾਬਲੇ” ਮਿਤੀ 15 ਅਕਤੂਬਰ ਨੂੰ ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ ਵਿਖੇ ਕਰਵਾਏ ਜਾਣਗੇ।ਇਹ ਜਾਣਕਾਰੀ ਦਿੰਦਿਆਂ ਕਿਆਂਪੋਂ ਗੁਰਦੁਆਰਾ…

Read More