ਗਦਰੀ ਬਾਬਿਆਂ ਦੇ ਮੇਲੇ ਵਿਚ ਸ਼ਹੀਦ ਮੇਵਾ ਸਿੰਘ ਲੋਪੋਕੇ ਦਾ ਅਪਰਾਧਿਕ ਰਿਕਾਰਡ ਦਰੁਸਤ ਕਰਨ ਲਈ ਮਤਾ ਪਾਸ
ਹਾਲੈਂਡ ਸਰੀ ਵਿਚ ਹੋਏ ਮੇਲੇ ਦੌਰਾਨ ਪ੍ਰਧਾਨ ਮੰਤਰੀ ਟਰੂਡੋ, ਪ੍ਰੀਮੀਅਰ ਈਬੀ ਤੇ ਹੋਰ ਸ਼ਖਸੀਅਤਾਂ ਨੇ ਹਾਜ਼ਰੀ ਭਰੀ- ਮਿਸ ਪੂਜਾ, ਸੁੱਖੀ, ਪ੍ਰਗਟ ਖਾਨ ਤੇ ਮੋਹਸਿਨ ਸ਼ੌਕਤ ਅਲੀ ਖਾਨ ਤੇ ਹੋਰ ਗਾਇਕਾਂ ਨੇ ਮੇਲੇ ਵਿਚ ਗਾਇਕੀ ਦੇ ਰੰਗ ਭਰੇ- ਮੇਲੇ ਦੀ ਸਫਲਤਾ ਅਤੇ ਲਿਬਰਲ ਸਰਕਾਰ ਵਲੋਂ ਕਾਮਾਗਾਟਾਮਾਰੂ ਦੁਖਾਂਤ ਲਈ ਮੁਆਫੀ ਮੰਗੇ ਜਾਣ ਲਈ ਮੁੱਖ ਪ੍ਰਬੰਧਕ ਸਾਹਿਬ ਥਿੰਦ…