
ਨੋਏਲ ਟਾਟਾ, ਟਾਟਾ ਟਰੱਸਟ ਗਰੁੱਪ ਦੇ ਨਵੇਂ ਚੇਅਰਮੈਨ ਨਿਯੁਕਤ
ਨਵੀਂ ਦਿੱਲੀ ( ਦਿਓਲ)-ਸਵਰਗੀ ਰਤਨ ਟਾਟਾ ਦੇ ਮਤਰੇਏ ਭਰਾ ਨੋਏਲ ਟਾਟਾ ਨੂੰ ਸ਼ੁੱਕਰਵਾਰ ਨੂੰ ਟਾਟਾ ਟਰੱਸਟ ਗਰੁੱਪ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਨੋਏਲ ਦੀ ਨਿਯੁਕਤੀ ਮਹੱਤਵਪੂਰਨ ਹੈ ਕਿਉਂਕਿ ਟਾਟਾ ਸੰਨਜ਼, ਟਾਟਾ ਬ੍ਰਾਂਡ ਦੇ ਅਧੀਨ ਵੱਖ-ਵੱਖ ਫਰਮਾਂ ਦੀ ਹੋਲਡਿੰਗ ਕੰਪਨੀ, ਜੋ ਕਿ 150 ਸਾਲ ਤੋਂ ਵੱਧ ਪੁਰਾਣੀ ਹੈ, ਦਾ 66% ਹਿੱਸਾ ਟਾਟਾ ਟਰੱਸਟ ਕੋਲ…