ਗਲਤ ਤਰੀਕੇ ਨਾਲ ਪਾਸਪੋਰਟ ਡਿਲਿਵਰ ਕਰਨ ’ਤੇ ਨਿਊਜ਼ੀਲੈਂਡ ਪੋਸਟ ਨੇ ਮੰਗੀ ਮਾਫੀ
-ਡਾਕ ਵਾਲੇ ਲਿਫ਼ਾਫੇ ਵਿਚ ਸੀ ਪਾਸਪੋਰਟ ਅਤੇ ਵੀਜ਼ਾ -ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ, -ਨਿਊਜ਼ੀਲੈਂਡ ਦੇ ਵਿਚ ਡਾਕ ਵੰਡਣ ਦਾ ਕੰਮ ਵਾਲੀ ਸੰਸਥਾ ‘ਨਿਊਜ਼ੀਲੈਂਡ ਪੋਸਟ’ ਨੇ ਆਖਿਰ ਉਸ ਗੱਲ ਲਈ ਮਾਫੀ ਮੰਗ ਲਈ ਹੈ, ਜਿਸ ਦੇ ਚਲਦਿਆਂ ਇਕ ਵਿਅਕਤੀ ਦਾ ਪਾਸਪੋਰਟ ਤੇ ਵੀਜ਼ੇ ਵਾਲਾ ਲਿਫ਼ਾਫਾ ਘਰ ਦੇ ਕੁੱਤੇ ਦੇ ਗੇੜ ਵਿਚ ਆ ਗਿਆ ਸੀ ਅਤੇ ਕੁੱਤੇ ਨੇ…