
ਸਾਂਝ ਫਾਉਂਡੇਸ਼ਨ ਵਲੋਂ ਗੀਤ-ਸੰਗੀਤ ਤੇ ਪੋਇਟਰੀ ਫੈਸਟੀਵਲ ਭਾਰੀ ਉਤਸ਼ਾਹ ਨਾਲ ਮਨਾਇਆ
ਸਰੀ (ਬਲਵੀਰ ਕੌਰ ਢਿੱਲੋਂ )- ਸਾਂਝ ਫਾਊਡੇਸ਼ਨ ਦੇ ਕਰਤਾ ਧਰਤਾ ਗਗਨਦੀਪ ਸਿੰਘ ਵੱਲੋਂ ਹਰ ਸਾਲ ਗੀਤ-ਸੰਗੀਤ ਅਤੇ ਪੋਇਟਰੀ ਫੈਸਟੀਵਲ ਧੂਮ ਧਾਮ ਨਾਲ਼ ਮਨਾਇਆ ਜਾਂਦਾ ਹੈ । ਇਸ ਸਾਲ ਵੀ ਇਹ ਪ੍ਰੋਗਰਾਮ 28 ਅਤੇ 29 ਸਤੰਬਰ ਨੂੰ ਐਲਗਿਨ ਹਾਲ ਸਰੀ ਵਿਖੇ ਬੜੇ ਹੀ ਉਤਸ਼ਾਹ ਨਾਲ਼ ਮਨਾਇਆ ਗਿਆ। ਸੰਗੀਤ ਅਤੇ ਸਾਹਿਤ ਪ੍ਰੇਮੀਆਂ ਵੱਲੋਂ ਇਸ ਪ੍ਰੋਗਰਾਮ ਦਾ ਖੂਬ…