ਹਿੰਦੀ ਕਵਿਤਾ – ਜਨਮ ਦਾਤੀ
ਦਾਮਿਨੀ ਯਾਦਵ- ਅੱਜ ਮੇਰੀ ਮਾਹਵਾਰੀ ਦਾ ਦੂਜਾ ਦਿਨ ਏ ਪੈਰਾਂ ‘ਚ ਚੱਲਣ ਦੀ ਤਾਕਤ ਨਹੀਂ ਲੱਤਾਂ ‘ਚ ਜਿਵੇਂ ਪੱਥਰ ਦੀ ਸਿੱਲ੍ ਭਰੀ ਏ ਪੇਟ ਦੀਆਂ ਆਂਦਰਾਂ ਦਰਦ ਨਾਲ ਖਿੱਚੀਆਂ ਹੋਈਆਂ ਨੇ ਇਸ ਦਰਦ ਤੋਂ ਉੱਠਦਾ ਰੋਣ ਜਬਾੜਿਆਂ ਦੀ ਸਖ਼ਤੀ ‘ਚ ਬੰਨ੍ਹਿਆ ਹੋਇਆ ਏ। ਕੱਲ੍ਹ ਜਦੋਂ ਮੈਂ ਉਸ ਦੁਕਾਨ ‘ਚ ‘ਵਿਸਪਰ’ ਪੈਡ ਦਾ ਨਾਮ ਲੈ ਕੇ…