ਸਮੀਖਿਆ-ਮਨੁੱਖੀ ਸਰੋਕਾਰਾਂ ਦਾ ਅਧਿਐਨ-ਸ਼ੂਕਦੇ ਆਬ ਤੇ ਖ਼ਾਬ
ਪ੍ਰੋ. ਬਲਜੀਤ ਕੌਰ- ਕੁਦਰਤ ਪ੍ਰੇਮੀ ਅਤੇ ਸਮਾਜ ਵਿਗਿਆਨ ਦੇ ਪ੍ਰੋਫੈਸਰ ( ਡਾ. )ਮੇਹਰ ਮਾਣਕ ਪੰਜਾਬੀ ਕਾਵਿ ਜਗਤ ਦਾ ਉਹ ਉੱਭਰਦਾ ਸਿਤਾਰਾ ਹੈ, ਜਿਸ ਨੇ 2000 ਵਿੱਚ “ ਕਰਜ਼ਦਾਰੀ, ਕੰਗਾਲੀ ਕਰਨ ਅਤੇ ਪੰਜਾਬ ਦੇ ਪੇਂਡੂ ਖੇਤਰ ਵਿੱਚ ਆਤਮ ਹੱਤਿਆਂਵਾਂ” ਪੁਸਤਕ ਲਿਖ ਕੇ ਅਕਾਦਮਿਕ ਜਗਤ ਵਿੱਚ ਪ੍ਰਵੇਸ਼ ਕੀਤਾ। ਸ਼ੁਰੂ ਵਿੱਚ ਉਸ ਨੇ ਸਮਾਜ ਵਿਗਿਆਨ ਦੇ ਨਜ਼ਰੀਏ ਤੋਂ…