Headlines

ਪ੍ਰਸਿੱਧ ਸਾਹਿਤਕਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ ਅਤੇ ਗਾਇਕ ਰੋਮੀ ਰੰਜਨ ਨਾਲ  ਵਿਸ਼ੇਸ਼ ਮਿਲਣੀ

ਸਰੀ, 24 ਮਈ (ਹਰਦਮ ਮਾਨ)–-ਵੈਨਕੂਵਰ ਵਿਚਾਰ ਮੰਚ ਵੱਲੋਂ ਅਮਰੀਕਾ ਤੋਂ ਆਏ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ ਅਤੇ ਪੰਜਾਬ ਤੋਂ ਆਏ ਗਾਇਕ ਰੋਮੀ ਰੰਜਨ ਨਾਲ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਵਿਚ ਵਿਸ਼ੇਸ਼ ਸਾਹਿਤਕ ਮਿਲਣੀ ਰਚਾਈ ਗਈ। ਮਿਲਣੀ ਦੀ ਸ਼ੁਰੂਆਤ ਕਰਦਿਆਂ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਮੰਚ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੰਚ ਗੁਰੂ…

Read More

ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮਾਸਿਕ ਇਕੱਤਰਤਾ ਮਾਂ ਦਿਵਸ ਨੂੰ ਸਮਰਪਿਤ ਰਹੀ

ਕੈਲਗਰੀ (ਗੁਰਦੀਸ਼ ਕੌਰ ਗਰੇਵਾਲ): ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮਈ ਮਹੀਨੇ ਦੀ ਇਕੱਤਰਤਾ, 20 ਮਈ ਨੂੰ, ਡਾ. ਬਲਵਿੰਦਰ ਕੌਰ ਬਰਾੜ ਅਤੇ ਸਭਾ ਦੇ ਸੀਨੀਅਰ ਮੈਂਬਰ ਬਲਜਿੰਦਰ ਗਿੱਲ ਦੀ ਪ੍ਰਧਾਨਗੀ ਵਿੱਚ, ਜੈਂਸਿਸ ਸੈਂਟਰ ਵਿੱਖੇ ਖਚਾ ਖਚ ਭਰੇ ਹਾਲ ਵਿੱਚ ਕੀਤੀ ਗਈ- ਜੋ ਮਾਂ ਦਿਵਸ ਨੂੰ ਸਮਰਪਿਤ ਰਹੀ। ਸਭਾ ਦੀ ਜਨਰਲ ਸਕੱਤਰ, ਸੁਖਜੀਤ ਸਿਮਰਨ ਦੀ ਗੈਰਹਾਜ਼ਰੀ ਕਾਰਨ,…

Read More

ਡਾ. ਸਾਧੂ ਸਿੰਘ ਦੀ ਪੁਸਤਕ ‘ਕੋਈ ਸਮਝੌਤਾ ਨਹੀਂ’ ਦਾ ਰਿਲੀਜ਼ ਸਮਾਰੋਹ 3 ਜੂਨ ਨੂੰ

ਸਰੀ, 24 ਮਈ (ਹਰਦਮ ਮਾਨ)-ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ, ਕੈਨੇਡਾ ਵੱਲੋਂ ਪੰਜਾਬੀ ਦੇ ਨਾਮਵਰ ਵਿਦਵਾਨ ਡਾ. ਸਾਧੂ ਸਿੰਘ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਕੋਈ ਸਮਝੌਤਾ ਨਹੀਂ’ ਨੂੰ ਰਿਲੀਜ਼ ਕਰਨ ਅਤੇ ਇਸ ਉੱਪਰ ਵਿਚਾਰ ਚਰਚਾ ਕਰਨ ਲਈ 3 ਜੂਨ 2023 ਦਿਨ ਸ਼ਨੀਵਾਰ ਬਾਅਦ ਦੁਪਹਿਰ 1 ਵਜੇ ਪ੍ਰੋਗਰੈਸਿਵ ਕਲਚਰਲ ਸੈਂਟਰ (126 -7536, 130 ਸਟਰੀਟ) ਸਰੀ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਪੁਸਤਕ ਡਾ. ਸਾਧੂ ਸਿੰਘ ਦੀ ਆਪਣੀ ਜਲਾਵਤਨੀ ਤੱਕ ਦੀ ਦਾਸਤਾਨ ਹੈ।…

Read More

ਦਰਦ ਦਾ ਦਰਿਆ ਨਾਵਲ ‘ਅੰਬਰੀਂ ਉਡਾਨ ਤੋਂ ਪਹਿਲਾਂ’

‘ਮਾਂ ਦੀ ਡਾਇਰੀ ਦੇ ਉਦਾਸ ਵਰਕੇ’ ਡਾਕਟਰ ਗੁਰਮਿੰਦਰ ਕੌਰ ਸਿੱਧੂ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ। ਜਿੱਥੇ ਉਹ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਹਨ ਓਥੇ ਉਹ ਬਹੁ-ਵਿਧਾਈ ਨਾਮਵਰ ਲੇਖਕ ਵੀ ਹਨ। ਉਹਨਾਂ ਦਾ ਭਰੂਨ ਹੱਤਿਆ ਦੀ ਰੋਕਥਾਮ ਲਈ ਪਾਇਆ ਵੱਡਾ ਯੋਗਦਾਨ ਸਦਾ ਚਰਚਾ ਵਿਚ ਰਿਹਾ ਹੈ। ਉਹਨਾਂ ਅਨੇਕ ਬੱਚੀਆਂ ਕੁੱਖ ਵਿਚ ਕਤਲ ਹੋਣੋ ਬਚਾਈਆਂ…

Read More

ਸੰਨੀ ਧਾਲੀਵਾਲ ਦੀਆਂ ਕਵਿਤਾਵਾਂ

ਸੰਨੀ ਧਾਲੀਵਾਲ ਐਡਮਿੰਟਨ ਦਾ ਨਿਵਾਸੀ ਹੈ ਤੇ ਹਾਈ ਸਕੂਲ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਯੂਨੀਵਰਸਿਟੀ ਆਫ ਮੈਨੀਟੋਬਾ ਤੋ ਉਚ ਵਿਦਿਆ ਪ੍ਰਾਪਤ ਸੰਨੀ ਧਾਲੀਵਾਲ ਸਾਹਿਤਕ ਰਸੀਆ ਹੋਣ ਦੇ ਨਾਲ ਖੁਦ ਵੀ ਕਵਿਤਾ ਲਿਖਣ ਵੱਲ ਰੁਚਿਤ ਹੈ। ਇਥੇ ਪੇਸ਼ ਹਨ ਉਸਦੀਆਂ ਕੁਝ ਤਾਜਾ ਕਾਵਿ ਰਚਨਾਵਾਂ      -ਸੰਪਾਦਕ। ਮੌਲਾ ਬਲ਼ਦ…

Read More

ਵੈਨਕੂਵਰ ਵਿਚਾਰ ਮੰਚ ਵੱਲੋਂ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ

ਸਰੀ, 8 ਮਈ (ਹਰਦਮ ਮਾਨ)-ਬੀਤੇ ਐਤਵਾਰ ਵੈਨਕੂਵਰ ਵਿਚਾਰ ਮੰਚ ਵੱਲੋਂ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਦੇ ਸਹਿਯੋਗ ਨਾਲ ਵਿਸਾਖੀ ਨੂੰ ਸਮਰਪਿਤ ਸਾਲਾਨਾ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਸਰੀ, ਬਰਨਬੀ, ਕੋਕੁਇਟਲਮ, ਵੈਨਕੂਵਰ ਦੇ ਉੱਘੇ ਕਵੀਆਂ ਨੇ ਆਪਣੀਆਂ ਵੱਖ ਵੱਖ ਕਾਵਿ-ਵੰਨਗੀਆਂ ਰਾਹੀਂ ਵਿਸਾਖੀ, ਸਮਾਜ, ਦੇਸ਼-ਵਿਦੇਸ਼ ਦੇ ਅਨੇਕਾਂ ਰੰਗ ਪੇਸ਼ ਕੀਤੇ। ਕਵੀ ਦਰਬਾਰ ਦੇ ਆਗਾਜ਼ ਵਿਚ…

Read More

ਈ ਦੀਵਾਨ ਸੁਸਾਇਟੀ ਵਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੌਮਾਂਤਰੀ ਕਵੀ ਦਰਬਾਰ ਆਯੋਜਿਤ

ਕੈਲਗਰੀ ( ਗੁਰਦੀਸ਼ ਕੌਰ ਗਰੇਵਾਲ)- ਸਿੱਖਾਂ ਨੇ ਆਪਣੀ ਯੋਗਤਾ ਅਤੇ ਜੱਦੋ ਜਹਿਦ ਸਦਕਾ, ਵਿਦੇਸ਼ਾਂ ਵਿੱਚ ਆਪਣੀ ਨਿਵੇਕਲੀ ਪਹਿਚਾਣ ਬਣਾ ਲਈ ਹੈ। ਸਿੱਟੇ ਦੇ ਤੌਰ ਤੇ, ਕੈਨੇਡਾ ਅਮਰੀਕਾ ਵਿਖੇ, ਅਪ੍ਰੈਲ ਦਾ ਮਹੀਨਾ ਸਰਕਾਰੀ ਤੌਰ ਤੇ ‘ਸਿੱਖ ਵਿਰਾਸਤੀ ਮਹੀਨਾ’ ਐਲਾਨਿਆ ਗਿਆ ਹੈ ਅਤੇ ਇਸ ਮਹੀਨੇ ਵੱਖ ਵੱਖ ਤਰ੍ਹਾਂ ਦੇ ਸਮਾਗਮ ਉਲੀਕੇ ਜਾਂਦੇ ਹਨ। ਇਸੇ ਲੜੀ ਤਹਿਤ ਈ-…

Read More

ਸ਼ਰਧਾਂਜਲੀ -ਸਾਡਾ ਮਿੱਤਰ ਪਿਆਰਾ ਸੀ ਬੂਟਾ ਸਿੰਘ ਸ਼ਾਦ

ਪੰਜਾਬੀ ਦੇ ਲੱਖਾਂ ਪਾਠਕਾਂ ਦਾ ਚਹੇਤਾ ਨਾਵਲਕਾਰ ਸੀ ਉਹ- ਪ੍ਰਿੰ. ਸਰਵਣ ਸਿੰਘ————- ਕੋਈ ਰੋਜ਼ ਤੂੰ ਸੜਕ `ਤੇ ਸੈਰ ਕਰ ਲੈ, ਬੱਘੀ ਵਿਚ ਤਬੇਲੇ ਦੇ ਖੜ੍ਹੀ ਰਹਿਣੀ ਆਖ਼ਰ ਉਮਰ ਦੀ ਡੋਰ ਨੇ ਟੁੱਟ ਜਾਣਾ, ਗੁੱਡੀ ਸਦਾ ਨਾ ਜੱਗ `ਤੇ ਚੜ੍ਹੀ ਰਹਿਣੀ… ਸਾਧੂ ਦਯਾ ਸਿੰਘ ਨੇ ‘ਜਿ਼ੰਦਗੀ ਬਿਲਾਸ’ ਵਿਚ ਸੱਚ ਹੀ ਲਿਖਿਆ ਹੈ। ਆਖ਼ਰ ਉਮਰ ਦੀ ਡੋਰ…

Read More

ਜਨਮ ਦਿਨ ਤੇ ਵਿਸ਼ੇਸ਼- ਪੰਜਾਬੀ ਨਾਵਲ ਦਾ ਉੱਚ ਦੋਮਾਲੜਾ ਬੁਰਜਃ- ਪ੍ਰੋ: ਨਿਰੰਜਨ ਤਸਨੀਮ

ਗੁਰਭਜਨ ਸਿੰਘ ਗਿੱਲ( ਪ੍ਰੋਃ) -30 ਅਪ੍ਰੈਲ ਪੰਜਾਬੀ ਸੱਭਿਆਚਾਰਕ ਮੇਲਿਆਂ ਦੇ ਰੂਹ ਏ ਰਵਾਂ ਸਃ ਜਗਦੇਵ ਸਿੰਘ ਜੱਸੋਵਾਲ ਜੀ ਦਾ ਜਨਮ ਦਿਨ ਸੀ। ਮਿੱਤਰ ਪਿਆਰੇ ਇਕੱਠੇ ਹੋਏ ਨਿੱਖੜ ਗਏ। ਯਾਦ ਆਇਆ ਮੈਨੂੰ ਕਿ ਪ੍ਰੋਃ ਨਰਿੰਜਨ ਤਸਵੀਮ ਹਰ ਸਾਲ ਜੱਸੋਵਾਲ ਸਾਹਿਬ ਨੂੰ ਜਨਮ ਦਿਨ ਮੁਬਾਰਕ ਕਹਿਣ ਪਹੁੰਚਦੇ। ਅਗਲੇ ਦਿਨ ਪ੍ਰੋਃ ਨਰਿੰਜਨ ਤਸਨੀਮ ਜੀ ਦਾ ਜਨਮ ਦਿਨ ਹੁੰਦਾ…

Read More

ਸੂਰਮਾ ਕਵੀ ਸੀ-ਲਾਲ ਸਿੰਘ ਦਿਲ

ਗੁਰਭਜਨ ਗਿੱਲ—- ਉਸ ਨੇ ਤਾਂ ਕੁਲੀਨ ਵਰਗ ਦੇ ਗੰਧਲੇ ਪਾਣੀਆਂ ਵਿੱਚ ਠੀਕਰੀਆਂ ਮਾਰੀਆਂ ਤੇ ਕਿਹਾ ਕਿ  ਤੂੰ ਨਿਰਮਲ ਜਲ ਹੋਣ ਦਾ ਭਰਮ ਨਾ ਪਾਲ। ਤੇਰੇ ਪਾਣੀਆਂ ‘ ਚ ਹਰਕਤ ਨਹੀਂ. ਏਸੇ ਕਰਕੇ ਤੇਰੇ ਕੁਝ ਵੀ ਕੀਤੇ ਕੱਤਰੇ ਚ ਬਰਕਤ ਨਹੀਂ। ਲਾਲ ਸਿੰਘ ਦਿਲ  ਦਾ ਜਨਮ 14 ਅਪ੍ਰੈਲ 1943 ਨੂੰ ਹੋਇਆ ਪਿੰਡ ਘੁੰਗਰਾਲੀ ਸਿੱਖਾਂ, ਜ਼ਿਲ੍ਹਾ ਲੁਧਿਆਣਾ…

Read More