Headlines

ਚੱਲ ਚੱਲੀਏ ਜਰਗ ਦੇ ਮੇਲੇ……

ਸੰਤੋਖ ਸਿੰਘ ਮੰਡੇਰ- 604-505-7000————– ਪੰਜਾਬ ਦੇ ਮਸ਼ਹੂਰ ‘ਮੇਲਾ ਜਰਗ ਦਾ’ ਵਾਲਾ, ਮਾਲਵੇ ਦਾ ਇਤਿਹਾਸਕ ਪਿੰਡ ਜਰਗ ਜਿਲਾ ਲੁਧਿਆਣਾ ਦੀ ਤਹਿਸੀਲ ਪਾਇਲ ਵਿਚ ਭਾਰਤੀ ਜੀ ਟੀ ਰੋਡ\ਰਾਸ਼ਟਰੀ ਮਾਰਗ ਨੰਬਰ-1 (ਸ਼ੇਰ ਸ਼ਾਹ ਸੂਰੀ ਸੜਕ) ਉਪੱਰ ਪੈਦੇ ਸ਼ਹਿਰ ਤੇ ਪੁਲੀਸ ਜਿਲਾ ਖੰਨਾ ਅੰਦਰ, ਖੰਨਾ ਮਾਲੇਰਕੋਟਲਾ ਮੁੱਖ ਸੜਕ ਉਪੱਰ ਸਰਹਿੰਦ ਨਹਿਰ ਦੇ ਜੌੜੇ ਪੁੱਲਾਂ ਤੋ ਪਹਿਲਾਂ ਠੀਕ 18 ਕਿਲੋਮੀਟਰ…

Read More

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਦੌਰਾਨ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

–ਗਜ਼ਲ ਮੰਚ ਦੀ ਸੰਗੀਤਕ ਸ਼ਾਮ 19 ਮਈ ਨੂੰ- ਸਰੀ, 21 ਅਪ੍ਰੈਲ (ਹਰਦਮ ਮਾਨ)- ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਬੀਤੇ ਦਿਨ ਮੰਚ ਦੇ ਪ੍ਰਧਾਨ ਜਸਵਿੰਦਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮੰਚ ਵੱਲੋਂ 19 ਮਈ ਨੂੰ ਕਰਵਾਈ ਜਾ ਰਹੀ ਸੰਗੀਤਕ ਸ਼ਾਮ ਦੇ ਪ੍ਰੋਗਰਾਮ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਮੀਟਿੰਗ ਵਿਚ ਪੰਜਾਬੀ ਸ਼ਾਇਰੀ ਦੀਆਂ ਚਾਰ ਨਵ-ਪ੍ਰਕਾਸ਼ਿਤ…

Read More

ਵਿਸ਼ੇਸ਼ ਲੇਖ- ਚਮਕੀਲਾ ਬਨਾਮ ਲੱਚਰ ਗਾਇਕੀ ਬਨਾਮ ਸਾਡੇ ਲੋਕ

-ਮੰਗਲ ਸਿੰਘ ਚੱਠਾ, ਕੈਲਗਰੀ। ਫੋਨ : 403-708-1596 ਪਿਛਲੇ ਦਿਨੀ ਪੰਜਾਬੀ ਦੇ ਪ੍ਰਸਿਧ ਗਾਇਕ ਅਮਰ ਸਿੰਘ ਚਮਕੀਲਾ ਦੀ ਜਿੰਦਗੀ ਤੇ ਗਾਇਕੀ ਸਬੰਧੀ ਬਾਲੀਵੁੱਡੀ ਦੀ ਫਿਲਮ ਉਪਰ ਭਾਰੀ ਚਰਚਾ ਹੈ। ਇਸ ਫਿਲਮ ਦੇ ਨਾਲ ਹੀ ਗਾਇਕੀ ਵਿਚ ਲੱਚਰਚਾ ਨੂੰ ਲੈਕੇ ਵੀ ਵੱਡਾ ਵਿਵਾਦ ਛਿੜਿਆ ਹੋਇਆ ਹੈ। ਅਜਿਹਾ ਵਿਵਾਦ ਤੇ ਵਿਰੋਧ ਤਿੰਨ ਕੁ ਸਾਲ ਪਹਿਲਾ 2013-14 ਦੇ ਲੱਗਭੱਗ…

Read More

ਪ੍ਰਸਿੱਧ ਪੰਜਾਬੀ ਕਵੀ ਡਾ ਮੋਹਨਜੀਤ ਦਾ ਸਦੀਵੀ ਵਿਛੋੜਾ

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ)- ਪੰਜਾਬੀ ਦੇ ਨਾਮਵਰ ਕਵੀ ਡਾ ਮੋਹਨਜੀਤ ਦੇ ਸਦੀਵੀ ਵਿਛੋੜੇ ਦੀ ਦੁਖਦਾਈ ਖਬਰ ਹੈ। 7 ਮਈ 1938 ਨੂੰ ਅੰਮ੍ਰਿਤਸਰ ਜਿਲੇ ਦੇ ਪਿੰਡ ਅਦਲੀਵਾਲਾ ਵਿੱਚ ਪੈਦਾ ਹੋਏ ਮੋਹਨਜੀਤ ਬੀਤੇ ਦਿਨਾਂ ਤੋਂ ਬ੍ਰੇਨ ਸਟਰੋਕ ਹੋਣ ਕਾਰਨ ਪਹਿਲਾਂ ਨਿਜੀ ਹਸਪਤਾਲ ਵਿੱਚ ਦਾਖ਼ਲ ਸਨ ਤੇ ਫਿਰ ਉਨ੍ਹਾਂ ਦਾ ਇਲਾਜ ਘਰ ਵਿੱਚ ਹੀ ਡਾਕਟਰਾਂ ਦੀ ਨਿਗਰਾਨੀ…

Read More

ਵੈਨਕੂਵਰ ਵਿਚਾਰ ਮੰਚ ਵੱਲੋਂ ਜਗਜੀਤ ਸੰਧੂ ਦੇ ਕਾਵਿ-ਸੰਗ੍ਰਹਿ ‘ਤਾਪਸੀ’ ਉੱਪਰ ਵਿਚਾਰ ਗੋਸ਼ਟੀ

ਸਰੀ, 4 ਅਪ੍ਰੈਲ (ਹਰਦਮ ਮਾਨ)-ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨੀਂ ਪੰਜਾਬੀ ਸ਼ਾਇਰ ਜਗਜੀਤ ਸੰਧੂ ਦੀ ਪੁਸਤਕ ‘ਤਾਪਸੀ’ ਉੱਪਰ ਵਿਚਾਰ ਗੋਸ਼ਟੀ ਕਰਵਾਈ ਗਈ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਵਿਹੜੇ ਵਿੱਚ ਕਰਵਾਏ ਗਏ ਇੱਕ ਸਮਾਗਮ ਵਿੱਚ ਵੱਖ-ਵੱਖ ਵਿਦਵਾਨਾਂ ਅਤੇ ਸਾਹਿਤਕਾਰਾਂ ਨੇ ਇਸ ਪੁਸਤਕ ਉਪਰ ਚਰਚਾ ਕੀਤੀ। ਸਮਾਗਮ ਦੀ ਪ੍ਰਧਾਨਗੀ ਜਗਜੀਤ ਸੰਧੂ, ਡਾ. ਹਰਜੋਤ ਕੌਰ…

Read More

ਉੱਘੇ ਲੇਖਕ ਤੇ ਬਹੁਪੱਖੀ ਸ਼ਖ਼ਸੀਅਤ ਸੁੱਚਾ ਸਿੰਘ ਕਲੇਰ ‘ਸਰਵੋਤਮ ਸਾਹਿਤਕਾਰ ਐਵਾਰਡ’ ਨਾਲ ਸਨਮਾਨਿਤ

ਸਰੀ, 1 ਅਪ੍ਰੈਲ 2024 (ਹਰਦਮ ਮਾਨ)-ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਬੀਤੇ ਦਿਨ ਆਪਣਾ ਸਲਾਨਾ ਸਮਾਗਮ ਸਰੀ ਵਿਖੇ ਕਰਵਾਇਆ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੰਜਾਬੀ ਦੇ ਉੱਘੇ ਕਾਲਮ ਨਵੀਸ, ਸਾਹਿਤਕਾਰ ਅਤੇ ਬਹੁਪੱਖੀ ਸ਼ਖ਼ਸੀਅਤ ਸੁੱਚਾ ਸਿੰਘ ਕਲੇਰ ਨੂੰ ਸਾਲ 2024 ਲਈ ‘ਸਰਵੋਤਮ ਸਾਹਿਤਕਾਰ ਐਵਾਰਡ’ ਨਾਲ ਸਨਮਾਨਿਆ ਗਿਆ। ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਰਾਏ ਅਜ਼ੀਜ਼…

Read More

ਪੰਜਾਬੀ ਸਭਿਆਚਾਰ-“ਰੀਤੀ-ਰਿਵਾਜ਼”

ਗੁਰਦੇਵ ਸਿੰਘ ‘ਆਲਮਵਾਲਾ’—- ਭਾਗ- 1. ਜਦੋਂ ਤੋਂ ਮਨੁੱਖੀ ਜੀਵ ਦੇ ਜੀਵਨ ਦੀ ਹੋਂਦ ਇਸ ਧਰਤੀ ਉੱਤੇ ਆਈ ਹੈ। ਜਿਹੜੇ ਵੀ ਦੇਸ਼ ਦੀ ਧਰਤੀ ਉੱਤੇ ਵਾਸ ਪ੍ਰਵਾਸ ਕੀਤਾ, ਉਸ ਦੇ ਨਾਲ ਹੀ ਉਥੋਂ ਦੇ ਰੀਤਾਂ ਰਸਮ ਜਾਂ ਰਿਵਾਜ਼ ਮੁਤਾਬਿਕ ਆਪੋ ਆਪਣੀ ਸੱਭਿਅਕ ਜਾਂ ਸਮਾਜਿਕ ਰਹੁ ਰੀਤਾਂ ਨੂੰ ਅੱਪਣਾਅ ਲਿਆ। ਜਿਹੜੀ ਰੀਤ ਤੋਂ ਸ਼ੁਰੂ ਹੋ ਗਈ ਬਸ…

Read More

ਵੈਨਕੂਵਰ ਇਲਾਕੇ ਦੀ ਮਾਨਯੋਗ ਸ਼ਖਸੀਅਤ – ਸੁੱਚਾ ਸਿੰਘ ਕਲੇਰ

ਹਰਦਮ ਸਿੰਘ ਮਾਨ- ਸੁੱਚਾ ਸਿੰਘ ਕਲੇਰ ਵੈਨਕੂਵਰ ਇਲਾਕੇ ਦੀ ਮਾਨਯੋਗ ਬਹੁਪੱਖੀ ਸ਼ਖਸੀਅਤ ਹਨ। ਉਹ ਬਹੁਤ ਹੀ ਨਿਮਰ, ਮਿਲਣਸਾਰ ਅਤੇ ਮਦਦਗਾਰ ਤਬੀਅਤ ਦੇ ਮਾਲਕ ਹਨ।ਕੈਨੇਡਾ ਦੇ ਸਾਹਿਤਿਕ ਹਲਕਿਆਂ ਵਿੱਚ ਉਹ ਬੜੇ ਸਤਿਕਾਰ ਨਾਲ ਜਾਣੇ ਜਾਂਦੇ ਹਨ। ਬੀ.ਸੀ. ਦੇ ਕਾਰੋਬਾਰੀ ਖੇਤਰ ਵਿੱਚ ਵੀ ਉਹ ਸਰਗਰਮ ਰਹੇ ਹਨ। ਸਮਾਜ ਸੇਵਾ ਦੇ ਪ੍ਰਬਲ ਜਜ਼ਬੇ ਸਦਕਾ ਪੰਜਾਬੀ ਭਾਈਚਾਰੇ ਲਈ ਉਨ੍ਹਾਂ ਬੇਹੱਦ…

Read More

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਨਰਿੰਦਰ ਪੰਨੂ ਦੀ ਪੁਸਤਕ “ ਸੇਠਾਂ ਦੀ ਨੂੰਹ” ਲੋਕ ਅਰਪਿਤ

ਸਾਲ 2024 ਦਾ ‘ਸਰਵੋਤਮ ਸਾਹਿਤਕਾਰ ਐਵਾਰਡ  ਸੁੱਚਾ ਸਿੰਘ ਕਲੇਰ ਨੂੰ ਦੇਣ ਦਾ ਫੈਸਲਾ- ਸਰੀ-( ਰੂਪਿੰਦਰ ਖਹਿਰਾ ਰੂਪੀ)- ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਬੈਠਕ 9 ਮਾਰਚ,2024 ਦਿਨ ਸ਼ਨਿੱਚਰਵਾਰ ਬਾਅਦ ਦੁਪਹਿਰ  ਸੀਨੀਅਰ ਸਿਟੀਜਨ ਸੇਂਟਰ ਵਿਖੇ ਹੋਈ । ਇਹ ਸਮਾਗਮ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਰਿਹਾ । ਇਸ ਮੌਕੇ ਕਹਾਣੀਕਾਰ ਨਰਿੰਦਰ ਪੰਨੂ ਦੀ ਪੁਸਤਕ “…

Read More

ਡਾ ਕੁਲਵੰਤ ਮੈਮੋਰੀਅਲ ਐਵਾਰਡ ਤੇ ਪ੍ਰਮਿੰਦਰਜੀਤ ਯਾਦਗਾਰੀ ਸਨਮਾਨ ਦਾ ਸ਼ਾਨਦਾਰ ਆਯੋਜਨ

ਅੰਮ੍ਰਿਤਸਰ-ਬੀਤੇ ਸ਼ਨੀਵਾਰ ਵਿਰਸਾ ਵਿਹਾਰ ਵਿਖੇ 23ਵਾਂ ਡਾਕਟਰ ਕੁਲਵੰਤ ਮੈਮੋਰੀਅਲ ਐਵਾਰਡ ਅਤੇ ਪਰਮਿੰਦਰਜੀਤ ਯਾਦਗਾਰੀ ਸਨਮਾਨ ਸਮਾਰੋਹ ਕਰਵਾਇਆ ਗਿਆ। ਡਾਕਟਰ ਕੁਲਵੰਤ ਟਰੱਸਟ ਵੱਲੋਂ ਵਿਦਵਾਨ ਲੇਖਕ ਨਿਰਮਲ ਅਰਪਨ ਨੂੰ ਡਾ ਕੁਲਵੰਤ ਯਾਦਗਾਰੀ ਪੁਰਸਕਾਰ ਦਿੱਤਾ ਗਿਆ । ਇਸੇ ਤਰ੍ਹਾਂ ਅੱਖਰ ਸਾਹਿਤ ਅਕਾਦਮੀ ਵੱਲੋਂ ਪਰਮਿੰਦਰਜੀਤ ਯਾਦਗਾਰੀ ਪੁਰਸਕਾਰ ਮੋਹਨ ਮਤਿਆਲਵੀ ਨੂੰ ਦਿੱਤਾ ਗਿਆ। ਸਮਾਗਮ ਦੇ ਸ਼ੁਰੂ ਵਿੱਚ  ਇੱਕ ਸੰਖੇਪ ਕਵੀ ਦਰਬਾਰ…

Read More