
ਇਮੀਗ੍ਰੇਸ਼ਨ ਮੰਤਰੀ ਵਲੋਂ ਐਲ ਐਮ ਆਈ ਏ ਦੇ ਪੁਆਇੰਟ ਖਤਮ ਕਰਨ ਦਾ ਐਲਾਨ
ਕੁਝ ਹੋਰ ਨਿਯਮਾਂ ਵਿਚ ਵੀ ਤਬਦੀਲੀਆਂ- ਓਟਵਾ ( ਦੇ ਪ੍ਰ ਬਿ)- ਕੈਨੇਡਾ ਨੇ ਇਮੀਗ੍ਰੇਸ਼ਨ ਨਿਯਮਾਂ ਵਿਚ ਭਾਰੀ ਤਬਦੀਲੀਆਂ ਕਰਦਿਆਂ ਹੁਣ ਪੀ ਆਰ ਫਾਈਲ ਵਾਸਤੇ ਨੌਕਰੀ ਲਈ ਐਲ ਐਮ ਆਈ ਏ ਦੇ 50 ਪੁਆਇੰਟ ਖਤਮ ਕਰਨ ਦਾ ਐਲਾਨ ਕੀਤਾ ਹੈ। ਨਵੇਂ ਉਪਾਵਾਂ ਤਹਿਤ ਪੀ ਆਰ ਦੀ ਲਾਈਨ ਵਿਚ ਲੱਗੇ ਲੋਕ ਪ੍ਰਭਾਵਿਤ ਹੋ ਸਕਦੇ ਹਨ। ਗੈਰ-ਕਾਨੂੰਨੀ ਢੰਗ…