
ਸਸਕੈਚਵਨ ਵਿਚ ਦੋ ਪੰਜਾਬੀ ਡਾ ਤੇਜਿੰਦਰ ਗਰੇਵਾਲ ਤੇ ਭਜਨ ਬਰਾੜ ਐਮ ਐਲ ਏ ਬਣੇ
ਸੈਸਕਾਟੂਨ ( ਦੇ ਪ੍ਰ ਬਿ)- ਬੀਤੇ ਦਿਨ ਸਸਕੈਚਵਨ ਵਿਚ ਹੋਈਆਂ ਚੋਣਾਂ ਦੌਰਾਨ ਪੰਜਾਬੀ ਮੂਲ ਦੇ ਭਜਨ ਸਿੰਘ ਬਰਾੜ ਅਤੇ ਡਾ ਤੇਜਿੰਦਰ ਸਿੰਘ ਗਰੇਵਾਲ ਵਿਧਾਇਕ ਚੁਣੇ ਗਏ ਹਨ। ਦੋਵੇਂ ਐਨ ਡੀ ਪੀ ਵਲੋਂ ਉਮੀਦਵਾਰ ਸਨ। ਇਹ ਪਹਿਲੀ ਵਾਰ ਹੈ ਕਿ ਸਸਕੈਚਵਨ ਵਿਧਾਨ ਸਭ ਵਿਚ ਦੋ ਪਗੜੀ ਵਾਲੇ ਸਰਦਾਰ ਬੈਠਣਗੇ। ਡਾ ਤੇਜਿੰਦਰ ਸਿੰਘ ਬਰਾੜ ਭਦੌੜ ਦੇ ਜੰਮਪਲ…