
ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਦੋ ਕਰੋੜ ਜੁਰਮਾਨਾ
ਪਟਿਆਲਾ: (ਗੁਰਨਾਮ ਸਿੰਘ ਅਕੀਦਾ): ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਇਸ ਸਾਲ ਪਰਾਲੀ ਸਾੜਨ ਵਾਲੇ 5203 ਕਿਸਾਨਾਂ ਨੂੰ 1,99,62,500 ਰੁਪਏ ਦਾ ਜੁਰਮਾਨਾ ਕੀਤਾ ਜਿਸ ਵਿੱਚੋਂ 11,93,5,000 ਰੁਪਏ ਇਕੱਠੇ ਕੀਤੇ ਜਾ ਚੁੱਕੇ ਹਨ। ਇਸ ਸਾਲ ਪਰਾਲੀ ਸਾੜਨ ਵਾਲੇ 5,320 ਕਿਸਾਨਾਂ ’ਤੇ ਕੇਸ ਦਰਜ ਕੀਤੇ ਗਏ ਹਨ ਜਦ ਕਿ 5,159 ਨੂੰ ਰੈੱਡ ਐਂਟਰੀ ਅਧੀਨ ਲਿਆਂਦਾ ਗਿਆ। ਪੀਪੀਸੀਬੀ…