ਪੰਜਾਬੀ ਸਾਹਿਤ ਸਭਾ ਵਿਕਟੋਰੀਆ ਵਲੋਂ ਬਲਦੇਵ ਰਾਹੀ ਦਾ ਵਿਸ਼ੇਸ਼ ਸਨਮਾਨ
ਵਿਕਟੋਰੀਆ ( ਵਿਰਕ)-ਪੰਜਾਬੀ ਸਾਹਿਤ ਸਭਾ ਵਿਕਟੋਰੀਆ ਦੇ ਮਹੀਨਾਵਾਰ ਕਵੀ ਦਰਬਾਰ ਵਿੱਚ ਇਸ ਵਾਰ ਬਲਦੇਵ ਰਾਹੀ ਹੋਰਾਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਰਾਹੀ ਸਾਹਿਬ ਜਲੰਧਰ ਦੂਰਦਰਸ਼ਨ ਨਾਲ ਲੰਮਾ ਸਮਾਂ ਜੁੜੇ ਰਹੇ ਹਨ। ਉਹ ਇੱਕ ਚੰਗੇ ਬੁਲਾਰੇ, ਗੀਤਕਾਰ ਅਤੇ ਐਂਕਰ ਦੇ ਤੌਰ ਤੇ ਜਾਣੇ ਜਾਂਦੇ ਹਨ। ਰਾਹੀ ਸਾਹਿਬ ਲੰਮਾ ਸਮਾਂ ਕੁਲਦੀਪ ਮਾਣਕ ਸਾਹਿਬ ਅਤੇ ਹੋਰ ਅਦਾਕਾਰਾਂ…