ਕੈਲਗਰੀ ਵਿਚ ਰਾਹਤ ਫਤਹਿ ਅਲੀ ਖਾਨ ਦਾ ਸ਼ੋਅ ਯਾਦਗਾਰੀ ਰਿਹਾ
ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨੀਂ ਅੰਮ੍ਰਿਤਸਰੀ ਤੜਕਾ ਪ੍ਰੋਡਕਸ਼ਨ ਦੇ ਜੱਸੀ ਨਈਅਰ ਤੇ ਗਗਨ ਡਾਂਗ ਵਲੋਂ ਪ੍ਰਸਿੱਧ ਗਜ਼ਲ ਗਾਇਕ ਰਾਹਤ ਫਤਹਿ ਅਲੀ ਖਾਨ ਦੇ ਅਮਰੀਕਾ-ਕੈਨੇਡਾ ਟੂਰ ਤਹਿਤ ਇਕ ਸ਼ਾਮ ਵਿਨਸਪੋਰਟ ਅਰੀਨਾ ਕੈਲਗਰੀ ਵਿਖੇ ਆਯੋਜਿਤ ਕਰਵਾਈ ਗਈ। ਪੂਰੀ ਤਰਾਂ ਸੋਲਡ ਰਹੇ ਇਸ ਸ਼ੋਅ ਵਿਚ ਲਗਪਗ 3000 ਤੋਂ ਉਪਰ ਸੰਗੀਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਰਾਹਤ…