ਯਾਦਗਾਰੀ ਹੋ ਨਿਬੜਿਆ ਐਡਮਿੰਟਨ ਦਾ ’12ਵਾਂ ਮੇਲਾ ਪੰਜਾਬੀਆਂ ਦਾ’
ਐਡਮਿੰਟਨ (ਗੁਰਪ੍ਰੀਤ ਸਿੰਘ)- ਐਡਮਿੰਟਨ ਸ਼ਹਿਰ ਚ ਬੀਤੇ ਸ਼ਨੀਵਾਰ ਨੂੰ ਕੈਨੇਡੀਅਨ ਮੌਜਾਇਕ ਆਰਟਿਸਟ ਐਸ਼ੋਸੀਏਸ਼ਨ ਆਫ ਐਡਮਿੰਟਨ, ਪੰਜਾਬ ਯੂਨਾਈਟਿਡ ਸਪੋਰਟਸ ਹੈਰੀਟੇਜ ਐਸ਼ੋਸੀਏਸ਼ਨ ਅਤੇ ਉੱਪਲ ਟਰੱਕਿੰਗ ਲਿਮਟਿਡ ਵਲੋਂ ਸ਼ਹਿਰ ਦੀ ਪੂਸਾ ਗਰਾਊਂਡ ਵਿਖੇ ’12 ਵਾਂ ਮੇਲਾ ਪੰਜਾਬੀਆਂ ਦਾ’ ਕਰਵਾਇਆ ਗਿਆ। ਇਸ ਵਾਰ ਇਹ ਮੇਲਾ ਪ੍ਰਸਿੱਧ ਸਾਹਿਤਕਾਰ ਡਾ: ਸੁਰਜੀਤ ਪਾਤਰ ਅਤੇ ਪ੍ਰੋ ਅਵਤਾਰ ਸਿੰਘ ਵਿਰਦੀ ਦੀ ਯਾਦ ਨੂੰ ਸਮਰਪਿਤ…