
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਲਈ ਜਿਮਨੀ ਚੋਣਾਂ 13 ਨਵੰਬਰ ਨੂੰ
ਆਮ, ਕਾਂਗਰਸ ਤੇ ਭਾਜਪਾ ਨੇ ਉਮੀਦਵਾਰ ਐਲਾਨੇ- ਕਾਂਗਰਸ ਵਲੋਂ ਅੰਮ੍ਰਿਤ ਵੜਿੰਗ, ਜਤਿੰਦਰ ਕੌਰ, ਰਣਜੀਤ ਕੁਮਾਰ ਤੇ ਕੁਲਦੀਪ ਢਿੱਲੋਂ ਉਮੀਦਵਾਰ- ਚੰਡੀਗੜ੍ਹ (ਭੰਗੂ)-ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ 13 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ ।ਪੰਜਾਬ ਕਾਂਗਰਸ ਨੇ ਜ਼ਿਮਨੀ ਚੋਣਾਂ ਲਈ ਹਲਕਾ ਗਿੱਦੜਬਾਹਾ ਤੋਂ ਅੰਮ੍ਰਿਤਾ ਵੜਿੰਗ ਪਤਨੀ ਰਾਜਾ ਵੜਿੰਗ ਨੂੰ , ਡੇਰਾ…