Headlines

ਐਡਮਿੰਟਨ ਪੁਲਿਸ ਵਲੋਂ ਫਿਰੌਤੀਆਂ ਮੰਗਣ ਅਤੇ ਧਮਕਾਉਣ ਦੇ ਦੋਸ਼ਾਂ  ਹੇਠ ਇਕ ਮੁਟਿਆਰ ਸਮੇਤ 6  ਗ੍ਰਿਫਤਾਰ

ਗ੍ਰਿਫਤਾਰ ਮੁਲਜ਼ਮਾਂ ਵਿਚ 17 ਤੋਂ 21 ਸਾਲ ਦੇ ਨੌਜਵਾਨ ਸ਼ਾਮਿਲ- * ਗੈਂਗ ਸਰਗਨੇ ਮਨਿੰਦਰ ਧਾਲੀਵਾਲ ਦੇ ਕੈਨੇਡਾ-ਵਿਆਪੀ ਵਾਰੰਟ  ਜਾਰੀ- ਐਡਮਿੰਟਨ (ਗੁਰਪ੍ਰੀਤ ਸਿੰਘ)-ਐਡਮਿੰਟਨ ਪੁਲਿਸ ਅਤੇ ਆਰ ਸੀ ਐਮ ਪੀ ਵਲੋਂ ਕੀਤੀ ਗਈ ਇਕ ਸਾਂਝੀ ਕਾਰਵਾਈ ਤਹਿਤ ਭਾਰਤੀ ਮੂਲ ਦੇ ਕਾਰੋਬਾਰੀਆਂ ਖਾਸਕਰ ਪੰਜਾਬੀ ਕਾਰੋਬਾਰੀਆਂ ਕੋਲੋਂ ਫਿਰੌਤੀਆਂ ਮੰਗਣ ਅਤੇ ਧਮਕਾਉਣ ਦੇ ਦੋਸ਼ਾਂ  ਹੇਠ 6 ਜਣਿਆਂ ਨੂੰ ਗ੍ਰਿਫਤਾਰ ਕੀਤਾ…

Read More

ਗੋਲਡਨ ਸਟਾਰ ਮਲਕੀਤ ਸਿੰਘ ਦਾ ਸਰੀ ਵਿੱਚ ਪੰਜਾਬੀ ਸਭਿਆਚਾਰ ਦੇ ਅੰਬੈਸਡਰ ਵਜੋਂ ਸਨਮਾਨ 

ਉਘੇ  ਕਾਰੋਬਾਰੀ ਮਨਜੀਤ ਸਿੰਘ ਸੈਣੀ ਵੱਲੋਂ ਮਲਕੀਤ ਸਿੰਘ ਦੇ ਮਾਣ ਵਿਚ ਰਾਤਰੀ ਭੋਜ- ਸਰੀ, 25 ਜੁਲਾਈ ( ਸੰਦੀਪ ਸਿੰਘ ਧੰਜੂ, ਮਲਕੀਤ ਸਿੰਘ, ਹਰਦਮ ਮਾਨ )- ਬੀਤੀ ਸ਼ਾਮ ਅਦਾਰਾ ਦੇਸ਼ ਪ੍ਰਦੇਸ ਟਾਈਮਜ ਅਤੇ  ਟੌਪ ਨੌਚ ਡਿਵਲਮੈਂਟ ਲਿਮਟਿਡ, ਏ ਕਲਾਸ ਇਲੈਕਟ੍ਰਿਕ  ਕੰਪਨੀ ਦੇ ਮਾਲਕ ਮਨਜੀਤ ਸਿੰਘ ਸੈਣੀ ਵੱਲੋਂ ਸਰੀ ਪੁੱਜੇ ‘ਗੋਲਡਨ ਸਟਾਰ’ ਪੰਜਾਬੀ ਗਾਇਕ ਮਲਕੀਤ ਸਿੰਘ ਦਾ…

Read More

ਕੈਂਸਰ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਉਣ ਵਾਲੇ ਪ੍ਰੋ. ਅਵਤਾਰ ਸਿੰਘ ਵਿਰਦੀ ਦਾ ਸਦੀਵੀ ਵਿਛੋੜਾ 

ਸਰੀ, 25 ਜੁਲਾਈ (ਹਰਦਮ ਮਾਨ, ਧਾਲੀਵਾਲ )- ਕੈਂਸਰ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਉਣ ਵਾਲੇ ਅਤੇ ਜੀਟੀਪੀ ਮਾਰਵਲਸ ਕਾਲਜ ਸਰੀ ਦੇ ਡਾਇਰੈਕਟਰ ਪ੍ਰੋਫੈਸਰ ਅਵਤਾਰ ਸਿੰਘ-ਵਿਰਦੀ ਦਾ ਅੱਜ ਸਰੀ ਮੈਮੋਰੀਅਲ ਹਸਪਤਾਲ ਵਿਖੇ ਦੇਹਾਂਤ ਹੋ ਗਿਆ। ਉਹ 58 ਸਾਲਾਂ ਦੇ ਸਨ ਤੇ ਪੰਜਾਬ ਦੇ ਜਿਲਾ ਕਪੂਰਥਲਾ ਨਾਲ ਸਬੰਧਿਤ ਸਨ। ਪ੍ਰੋ. ਵਿਰਦੀ ਪਿਛਲੇ ਲੰਮੇਂ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬੀਮਾਰੀ…

Read More

ਕਿਸੇ ਵੀ ਹੰਗਾਮੀ ਹਾਲਤ ਵਿਚ ਸਹਾਇਤਾ ਲਈ ਐਨ ਆਰ ਆਈ ਕਮਿਸ਼ਨ ਨਾਲ ਸੰਪਰਕ ਕਰਨ ਦੀ ਲੋੜ-ਸੰਧੂ

ਐਨ ਆਰ ਆਈ ਕਮਿਸ਼ਨ ਪੰਜਾਬ ਦੇ ਮੈਂਬਰ ਸੁਖਜਿੰਦਰਾ ਸਿੰਘ ਸੰਧੂ ਸਰੀ ਪੁੱਜੇ- ਸਰੀ ( ਦੇ ਪ੍ਰ ਬਿ)- ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪਰਵਾਸੀ ਪੰਜਾਬੀਆਂ ਦੀਆਂ ਪੰਜਾਬ ਨਾਲ ਸਬੰਧਿਤ ਸਮੱਸਿਆਵਾਂ ਦੇ ਹੱਲ ਲਈ  ਅਤੇ ਉਹਨਾਂ ਨੂੰ ਪੰਜਾਬ ਦੀ ਤਰੱਕੀ ਅਤੇ ਵਿਕਾਸ ਨਾਲ ਜੋੜਨ ਲਈ ਗੰਭੀਰ…

Read More

ਬਰਾਈਡਲ ਫੈਸ਼ਨ ਸ਼ੋਅ ਲਈ ਕੈਲਗਰੀ ਵਿਚ ਆਡੀਸ਼ਨ ਹੋਏ

ਫਾਈਨਲ ਮੁਕਾਬਲਾ 31 ਅਗਸਤ ਨੂੰ ਕੈਲਗਰੀ ਦੇ ਜੈਨੇਸਿਸ ਸੈਂਟਰ ਵਿਖੇ- ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨੀ ਬਰਾਈਡਲ ਫੈਸ਼ਨ ਸ਼ੋਅ ਜੋ ਕੈਲਗਰੀ ਦੇ ਜੈਨੇਸਿਸ ਸੈਂਟਰ ਵਿਖੇ 27 ਅਗਸਤ ਨੂੰ ਹੋਣ ਜਾ ਰਿਹਾ ਹੈ, ਦੇ ਸਬੰਧ ਵਿਚ ਬਰਾਈਡਲ ਆਡੀਸ਼ਨ ਕਰਵਾਇਆ ਗਿਆ।  ਸਿੰਮੀ ਸੰਧਾਵਾਲੀਆ ਦੀ ਅਗਵਾਈ ਹੇਠ ਕਰਵਾਏ ਗਏ ਇਸ ਆਡੀਸ਼ਨ ਵਿਚ ਲਗਪਗ 34 ਮਾਡਲ ਮੁਟਿਆਰਾਂ ਨੇ ਭਾਗ…

Read More

ਬੈਂਕ ਆਫ ਕੈਨੇਡਾ ਵਲੋਂ ਵਿਆਜ ਦਰ ਵਿਚ ਕਟੌਤੀ-ਨਵੀਂ ਵਿਆਜ ਦਰ 4.5 ਪ੍ਰਤੀਸ਼ਤ ਨਿਸ਼ਚਿਤ

ਓਟਵਾ ( ਦੇ ਪ੍ਰ ਬਿ )- ਕੈਨੇਡੀਅਨ ਵਾਸਤੇ ਕੁਝ ਰਾਹਤ ਵਾਲੀ ਖਬਰ ਹੈ ਕਿ ਬੈਂਕ ਆਫ਼ ਕੈਨੇਡਾ ਨੇ ਬੁੱਧਵਾਰ ਨੂੰ ਲਗਾਤਾਰ ਦੂਜੀ ਵਾਰ  ਵਿਆਜ ਦਰਾਂ ਵਿੱਚ ਕਟੌਤੀ ਕਰਦਿਆਂ ਨਵੀਂ ਵਿਆਜ ਦਰ 4.5 ਪ੍ਰਤੀਸ਼ਤ ਨਿਰਧਾਰਿਤ ਕੀਤੀ ਹੈ। ਵਿਆਜ ਦਰਾਂ ਵਿਚ 25 ਬੇਸਿਕ ਪੁਆਇੰਟ ਦੀ ਕਟੌਤੀ ਕਰਨ ਦੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਮਹਿੰਗਾਈ ਦਰ 2…

Read More

ਤਰਕਸ਼ੀਲ ਸੁਸਾਇਟੀ ਸਰੀ ਵੱਲੋਂ ਅੰਧ-ਵਿਸ਼ਵਾਸਾਂ ਵਿਰੁੱਧ ਪ੍ਰਚਾਰ ਮੁਹਿੰਮ ਤੇਜ਼ ਦਾ ਫੈਸਲਾ

ਸਰੀ,  24 ਜੁਲਾਈ (ਹਰਦਮ ਮਾਨ)- ਤਰਕਸ਼ੀਲ ਸੁਸਾਇਟੀ ਸਰੀ ਯੂਨਿਟ ਦੀ ਮੀਟਿੰਗ ਪ੍ਰੋਗਰੈਸਿਵ ਕਲਚਰਲ ਸੈਂਟਰ ਵਿਖੇ ਬਾਈ ਅਵਤਾਰ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦੇ ਹੋਏ ਯੂਨਿਟ ਦੇ ਸਕੱਤਰ ਗੁਰਮੇਲ ਗਿੱਲ ਨੇ ਦੱਸਿਆ ਕਿ ਮੀਟਿੰਗ ਵਿਚ ਅੰਧ-ਵਿਸ਼ਵਾਸ਼ਾਂ ਵਿਰੁੱਧ ਸੁਸਾਇਟੀ ਦੇ ਪ੍ਰਚਾਰ ਨੂੰ ਵੱਡੀ ਪੱਧਰ ‘ਤੇ ਲੋਕਾਂ ਵਿੱਚ ਲਿਜਾਣ, ਲੋਕਾਈ ਦੀ ਸੋਚ…

Read More

ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਪਿਕਸ ਸੁਸਾਇਟੀ ਸਰੀ ਦਾ ਦੌਰਾ

ਮੰਤਰੀ ਨੇ ਨਵੇਂ ਆਏ ਲੋਕਾਂ ਲਈ ਸਹਿਯੋਗੀ ਕਾਰਜ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ– ਸਰੀ, 23 ਜੁਲਾਈ (ਹਰਦਮ ਮਾਨ)-ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਬੀਤੇ ਦਿਨ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਸੋਸਾਇਟੀ (ਪਿਕਸ) ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ਼ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਦੇ ਮੈਂਬਰ ਸੁਖ ਧਾਲੀਵਾਲ ਵੀ ਸਨ। ਪਿਕਸ ਦੇ…

Read More

ਦਰਬਾਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਨਵੇਂ ਗੁਰੂ ਘਰ ਦੀ ਉਸਾਰੀ ਦਾ ਸ਼ੁਭ ਆਰੰਭ

ਪ੍ਰੀਮੀਅਰ ਡੈਨੀਅਲ ਸਮਿਥ ਨੇ ਵਿਸ਼ੇਸ਼ ਹਾਜ਼ਰੀ ਭਰੀ- ਸਰਕਾਰ ਵਲੋਂ 1 ਲੱਖ 25 ਹਜ਼ਾਰ ਦੀ ਗਰਾਂਟ ਦਾ ਚੈਕ ਭੇਟ- ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨ ਗੋਬਿੰਦ ਮਾਰਗ ਚੈਰੀਟੇਬਲ ਟਰੱਸਟ ਫਾਉਂਡੇਸ਼ਨ ਵਲੋਂ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਨਵੇਂ ਗੁਰੂ ਘਰ ਦੀ ਉਸਾਰੀ ਦੀ ਸ਼ੁਰੂਆਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਕੀਤੀ ਗਈ। ਇਸ ਮੌਕੇ…

Read More

ਸਰੀ ਫ਼ਿਊਜ਼ਨ ਮੇਲੇ ’ਚ ਗੋਲਡਨ ਸਟਾਰ ਮਲਕੀਤ ਸਿੰਘ ਨੇ ਕਰਵਾਈ ‘ਬੱਲੇ-ਬੱਲੇ’

*ਵੱਖ-ਵੱਖ ਦੇਸ਼ਾਂ ਦੇ ਹੋਰਨਾਂ ਕਲਾਕਾਰਾਂ ਨੇ ਵੀ ਕੀਤਾ ਆਪਣੇ ਫ਼ਨ ਦਾ ਮੁਜ਼ਾਹਰਾ- *ਨੌਜਵਾਨਾਂ ਨੇ ਇਕ-ਦੂਸਰੇ ਦੇ ਮੋਢੇ ’ਤੇ ਚੜ੍ਹ ਕੇ ਲਈਆਂ ‘ਸੈਲਫ਼ੀਆਂ-*ਪੰਜਾਬੀ ਗੱਭਰੂਆਂ ਅਤੇ ਮੁਟਿਆਰਾਂ ਤੋਂ ਇਲਾਵਾ ਗੋਰੇ ਵੀ ਰਹੇ ਦੇਰ ਰਾਤ ਤੀਕ ਝੂੰਮਦੇ ਵੈਨਕੂਵਰ, 22 ਜੁਲਾਈ (ਮਲਕੀਤ ਸਿੰਘ )-ਤਕਰੀਬਨ ਤਿੰਨ ਦਹਾਕੇ ਪਹਿਲਾਂ ‘ਤੂਤਕ-ਤੂਤਕ-ਤੂਤਕ-ਤੂਤੀਆਂ……..……!’ ਚਰਚਿਤ ਗੀਤ ਨਾਲ ਗਾਇਕੀ ਖੇਤਰ ’ਚ ਨਿੱਤਰੇ ਸਦਾਬਹਾਰ ਅਤੇ ਪ੍ਰਸਿੱਧ ਪੰਜਾਬੀ…

Read More