
ਮਾਰਕ ਕਾਰਨੀ ਭਾਰੀ ਸਮਰਥਨ ਨਾਲ ਨਵੇਂ ਲਿਬਰਲ ਆਗੂ ਚੁਣੇ ਗਏ
ਪ੍ਰਧਾਨ ਮੰਤਰੀ ਟਰੂਡੋ ਦੀ ਲੈਣਗੇ ਥਾਂ- ਓਟਵਾ- ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਭਾਰੀ ਸਮਰਥਨ ਨਾਲ ਲਿਬਰਲ ਪਾਰਟੀ ਦੇ ਨਵੇਂ ਆਗੂ ਚੁਣੇ ਗਏ। ਭਾਵੇਂ ਕਿ ਉਹਨਾਂ ਨੇ ਹੁਣ ਤੱਕ ਕੋਈ ਚੋਣ ਨਹੀ ਲੜੀ ਪਰ ਉਹ ਮੁਲਕ ਦੇ ਨਵੇਂ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਣ ਜਾ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਉਹ ਥਾਂ…