
ਬਾਈ ਬਾਈ ਕਹਿੰਦੀ ਦੁਨੀਆ ਵਾਲੇ ਗਾਇਕ ਗੁਲਾਬ ਸਿੱਧੂ ਦਾ ਸ਼ੋਅ ਬੈਲ ਸੈਂਟਰ ਸਰੀ ਵਿਖੇ ਅੱਜ
ਸਰੀ ( ਮਾਂਗਟ )- ਫੋਕ ਟੱਚ ਐਟਰਟੇਨਮੈਂਟ ਵਲੋਂ ਬਾਈ ਬਾਈ ਕਹਿੰਦੀ ਦੁਨੀਆ ਵਾਲੇ ਪ੍ਰਸਿਧ ਗਾਇਕ ਗੁਲਾਬ ਸਿੱਧੂ ਤੇ ਸਰਗੀ ਮਾਨ ਦਾ ਸ਼ੋਅ 9 ਅਗਸਤ ਦਿਨ ਸ਼ੁਕਰਵਾਰ ਨੂੰ ਸ਼ਾਮ 6.30 ਵਜੇ ਬੈਲ ਪਰਫਾਰਮਿੰਗ ਆਰਟ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ। ਅੱਜ ਇਥੇ ਗੁਲਾਬ ਸਿੱਧੂ ਪੱਤਰਕਾਰਾਂ ਦੇ ਰੂਬਰੂ ਹੋਏ ਤੇ ਆਪਣੇ ਸ਼ੋਅ ਬਾਰੇ ਜਾਣਕਾਰੀ ਦਿੱਤੀ। ਇਸਤੋਂ ਪਹਿਲਾਂ…