
ਬੈਂਕ ਆਫ ਕੈਨੇਡਾ ਵਲੋਂ ਵਿਆਜ ਦਰ ਵਿਚ ਕਟੌਤੀ-ਨਵੀਂ ਵਿਆਜ ਦਰ 4.5 ਪ੍ਰਤੀਸ਼ਤ ਨਿਸ਼ਚਿਤ
ਓਟਵਾ ( ਦੇ ਪ੍ਰ ਬਿ )- ਕੈਨੇਡੀਅਨ ਵਾਸਤੇ ਕੁਝ ਰਾਹਤ ਵਾਲੀ ਖਬਰ ਹੈ ਕਿ ਬੈਂਕ ਆਫ਼ ਕੈਨੇਡਾ ਨੇ ਬੁੱਧਵਾਰ ਨੂੰ ਲਗਾਤਾਰ ਦੂਜੀ ਵਾਰ ਵਿਆਜ ਦਰਾਂ ਵਿੱਚ ਕਟੌਤੀ ਕਰਦਿਆਂ ਨਵੀਂ ਵਿਆਜ ਦਰ 4.5 ਪ੍ਰਤੀਸ਼ਤ ਨਿਰਧਾਰਿਤ ਕੀਤੀ ਹੈ। ਵਿਆਜ ਦਰਾਂ ਵਿਚ 25 ਬੇਸਿਕ ਪੁਆਇੰਟ ਦੀ ਕਟੌਤੀ ਕਰਨ ਦੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਮਹਿੰਗਾਈ ਦਰ 2…