
ਸਰੀ ਬੋਰਡ ਆਫ ਟਰੇਡ ਦੀ ਪ੍ਰਧਾਨ ਅਨੀਤਾ ਹੂਬਰਮੈਨ ਵਲੋਂ ਸੰਸਥਾ ਤੋਂ ਵਿਦਾਇਗੀ ਲੈਣ ਦਾ ਫੈਸਲਾ
ਸਰੀ ( ਦੇ ਪ੍ਰ ਬਿ)- ਸਰੀ ਬੋਰਡ ਆਫ ਟਰੇਡ ਦੀ ਲਗਪਗ 31 ਸਾਲ ਸੇਵਾ ਕਰਨ ਵਾਲੀ ਪ੍ਰਧਾਨ ਅਤੇ ਸੀਈਓ ਅਨੀਤਾ ਹੂਬਰਮੈਨ ਨੇ ਸੰਸਥਾ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਸਰੀ ਬੋਰਡ ਆਫ ਟਰੇਡ ਰਾਹੀਂ ਵਪਾਰਕ ਕਮਿਊਨਿਟੀ ਦੀ ਅਗਵਾਈ ਕਰਨ ਵਾਲੀ ਅਨੀਤਾ ਵਲੋਂ ਇਸ ਸੰਸਥਾ ਨੂੰ ਛੱਡਣ ਦੇ ਫੈਸਲੇ ਨਾਲ ਉਸਦਾ…