Headlines

ਟੋਰਾਂਟੋ ਕਬੱਡੀ ਸੀਜ਼ਨ 2024- ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦਾ ਪਲੇਠੇ ਕੱਪ ’ਤੇ ਕਬਜਾ

ਓਂਟਾਰੀਓ ਕਬੱਡੀ ਕਲੱਬ ਨੇ ਕਰਵਾਇਆ ਸ਼ਾਨਦਾਰ ਕੱਪ- ਰਵੀ ਦਿਉਰਾ ਤੇ ਸ਼ੀਲੂ ਹਰਿਆਣਾ ਬਣੇ ਸਰਵੋਤਮ ਖਿਡਾਰੀ- ਡਾ. ਸੁਖਦਰਸ਼ਨ ਸਿੰਘ ਚਹਿਲ ਦੀ ਵਿਸ਼ੇਸ਼ ਰਿਪੋਰਟ- ਫੋਨ-919779590575- ਟੋਰਾਂਟੋ – ਦੁਨੀਆ ਦੀ ਸਭ ਤੋਂ ਮਹਿੰਗੀ ਕਬੱਡੀ ਵਜੋਂ ਮਸ਼ਹੂਰ ਟੋਰਾਂਟੋ ਦਾ ਕਬੱਡੀ ਸੀਜ਼ਨ, ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੇ ਬੈਨਰ ਹੇਠ ਓਂਟਾਰੀਓ ਕਬੱਡੀ ਕਲੱਬ (ਓ ਕੇ ਸੀ) ਵੱਲੋਂ ਕਰਵਾਏ ਗਏ ਪਲੇਠੇ ਕੱਪ…

Read More

ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਿਚ ਕਟੌਤੀ ਕੀਤੀ

ਓਟਾਵਾ (ਬਲਜਿੰਦਰ ਸੇਖਾ ) -ਅੱਜ ਬੈਂਕ ਆਫ਼ ਕੈਨੇਡਾ ਨੇ ਵਿਆਜ ਦਰਾਂ ਵਿੱਚ 0.25% ਦੀ ਕਟੌਤੀ ਕੀਤੀ ਹੈ, ਜਿਸ ਨਾਲ ਉਹਨਾਂ ਦੀ ਮੁੱਖ ਦਰ 4.75% ਹੋ ਗਈ ਹੈ। ਕਰੋਨਾ ਕਾਲ ਦੀ ਮਹਾਂਮਾਰੀ ਸ਼ੁਰੂਆਤ ਤੋਂ ਬਾਅਦ ਬੈਂਕ ਆਫ ਕੈਨੇਡਾ ਵਲੋਂ ਇਹ ਪਹਿਲੀ ਵਾਰ ਵਿਆਜ ਦਰਾਂ ਵਿੱਚ ਕਟੌਤੀ ਹੈ।ਸੰਭਵ ਹੈ ਕਿ ਇਸ ਸਾਲ ਵਿੱਚ ਦੋ ਵਾਰ ਕੱਟ ਲੱਗ…

Read More

ਸਰੀ ਕ੍ਰਿਸਚੀਅਨ ਸਕੂਲ ਦੇ ਵਿਦਿਆਰਥੀ ਗੁਰੂ ਘਰ ਨਤਮਸਤਕ ਹੋਏ

ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕੀਤੀ- ਸਰੀ ( ਹਰਦਮ ਮਾਨ )- “ਸਰੀ ਕਰਿਸਚੀਅਨ ਸਕੂਲ” ਦੇ ਵਿਦਿਆਰਥੀ ਆਪਣੇ ਅਧਿਆਪਕ ਕਾਰਲੋਸ ਐਲਵੈਰੋ ਨਾਲ 4 ਜੂਨ ਦਿਨ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਬਰੁੱਕਸਾਈਡ ਨਤਮਸਤਕ ਹੋਏ।ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪਬਲਿਕ ਰੀਲੇਸ਼ਨ ਅਧਿਕਾਰੀ ਸੁਰਿੰਦਰ ਸਿੰਘ ਜੱਬਲ ਨੇ ਸਾਰੇ ਆਏ ਮਹਿਮਾਨ ਵਿਦਿਆਰਥੀਆਂ ਨੂੰ ਸੁਸਾਇਟੀ ਵਲੋਂ ਜੀ ਆਇਆਂ ਕਹਿਣ ਦੇ ਨਾਲ ਨਾਲ ਗੁਰਦੁਆਰਾ…

Read More

ਅਦਾਲਤ ਵਲੋਂ ਕੇਜਰੀਵਾਲ ਦੀ ਜ਼ਮਾਨਤ ਦੀ ਅਰਜੀ ਖਾਰਜ

ਨਿਆਂਇਕ ਹਿਰਾਸਤ 19 ਜੂਨ ਤੱਕ ਵਧਾਈ- ਨਵੀਂ ਦਿੱਲੀ (ਦਿਓਲ)- ਦਿੱਲੀ ਦੀ ਇੱਕ ਅਦਾਲਤ ਨੇ ਆਬਕਾਰੀ ਨੀਤੀ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੈਡੀਕਲ ਆਧਾਰ ‘ਤੇ ਅੰਤਰਿਮ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ। ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਨਿਆਂਇਕ ਹਿਰਾਸਤ ਵਿੱਚ ਕੇਜਰੀਵਾਲ ਦੀਆਂ ਮੈਡੀਕਲ ਜ਼ਰੂਰਤਾਂ ਦਾ…

Read More

ਅਕਾਲੀ ਦਲ ਬਠਿੰਡਾ ਜਿੱਤਿਆ ਪਰ ਪੰਜਾਬ ਵਿਚ ਹਾਰਿਆ

ਚੰਡੀਗੜ੍ਹ ( ਭੁੱਲਰ )-ਲੋਕ ਸਭਾ ਚੋਣਾਂ ਵਿਚ ਸ੍ਰੋਮਣੀ ਅਕਾਲੀ ਦਲ ਦੀ ਕਾਰਗੁਜ਼ਾਰੀ ਭਾਜਪਾ ਨਾਲੋਂ ਵੀ ਮਾੜੀ ਰਹੀ ਹੈ। 1996 ਤੋਂ ਬਾਦ ਪਹਿਲੀ ਵਾਰ ਦੋਵਾਂ ਪਾਰਟੀਆਂ ਵਲੋਂ ਵੱਖੋ ਵੱਖੋ ਚੋਣ ਲੜੀ। ਇਸ ਚੋਣ ਤੋਂ ਦੋਵਾਂ ਪਾਰਟੀਆਂ ਨੂੰ ਪ੍ਰਾਪਤ ਹੋਈ ਵੋਟ ਪ੍ਰਤੀਸ਼ਤ ਤੋਂ ਦੋਵਾਂ ਦੇ ਲੋਕ ਆਧਾਰ ਦਾ ਪਤਾ ਲੱਗਦਾ ਹੈ। ਅਕਾਲੀ ਦਲ ਨੇ ਭਾਵੇਂਕਿ ਬਠਿੰਡਾ ਤੋਂ…

Read More

ਪੰਜਾਬ ਵਿਚ ਕਾਂਗਰਸ 7, ਆਪ 3, ਅਕਾਲੀ ਦਲ 1 ਤੇ ਦੋ ਆਜ਼ਾਦ ਉਮੀਦਵਾਰ ਜੇਤੂ

ਖਡੂਰ ਸਾਹਿਬ ਤੇ ਫਰੀਦਕੋਟ ਤੋਂ ਆਜ਼ਾਦ ਪੰਥਕ ਉਮੀਦਵਾਰਾਂ ਦੀ ਜਿੱਤ- ਚੰਡੀਗੜ੍ਹ ( ਦੇ ਪ੍ਰ ਬਿ)– ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਆਏ ਚੋਣ ਨਤੀਜਿਆਂ ਵਿਚ 13 ਸੀਟਾਂ ਲਿਜਾਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਕੇਵਲ 3 ਸੀਟਾਂ ਉਪਰ ਸਬਰ ਕਰਨਾ ਪਿਆ ਹੈ। ਆਪ ਸੰਗਰੂਰ, ਆਨੰਦਪੁਰ ਸਾਹਿਬ ਤੇ ਹੁਸ਼ਿਆਰਪੁਰ ਸੀਟ ਲਿਜਾਣ ਵਿਚ ਸਫਲ…

Read More

ਭਾਰਤੀ ਚੋਣ ਨਤੀਜੇ-ਮੋਦੀ ਵੱਲੋਂ ਤੀਸਰੀ ਵਾਰ ਸਰਕਾਰ ਬਣਾਉਣ ਦਾ ਦਾਅਵਾ

ਕਾਂਗਰਸ ਦੀ ਅਗਵਾਈ ਵਾਲਾ ਇੰਡੀਆ ਗਠਜੋੜ ਮਜ਼ਬੂਤ ਵਿਰੋਧੀ ਧਿਰ ਵਜੋਂ ਸਾਹਮਣੇ ਆਇਆ- ਐਨ ਡੀ ਏ ਨੂੰ 289 ਸੀਟਾਂ ਤੇ ਇੰਡੀਆ ਗਠਜੋੜ ਨੂੰ 235 ਸੀਟਾਂ ਮਿਲੀਆਂ- ਭਾਜਪਾ ਨੂੰ ਯੂਪੀ ਤੋਂ ਮਨਇੱਛਤ ਨਤੀਜੇ ਨਾ ਮਿਲੇ- ਨਵੀਂ ਦਿੱਲੀ ( ਦੇ ਪ੍ਰ ਬਿ)– ਬੀਤੀ ਰਾਤ ਭਾਰਤੀ ਲੋਕ ਸਭਾ ਲਈ ਪਈਆਂ ਵੋਟਾਂ ਦੇ ਆਏ ਨਤੀਜਿਆਂ ਵਿਚ ਭਾਵੇਂਕਿ ਇਸ ਵਾਰ 400…

Read More

ਐਗਜ਼ਿਟ ਪੋਲ ਵਿਚ ਐਨ ਡੀ ਏ ਦੇ ਮੁੜ ਸੱਤਾ ਵਿਚ ਆਉਣ ਦੇ ਅਨੁਮਾਨ

ਨਵੀਂ ਦਿੱਲੀ ( ਦਿਓਲ)- ਪੰਜਾਬ ਵਿਚ ਲੋਕ ਸਭਾ ਦੀਆਂ ਆਖਰੀ ਗੇੜ ਦੀਆਂ ਵੋਟਾਂ ਪੈਣ ਉਪਰੰਤ ਆਏ ਐਗਜਿਟ ਪੋਲ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਨੂੰ  ਬਹੁਮਤ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ। ਇਨ੍ਹਾਂ ਐਗਜ਼ਿਟ ਪੋਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੀ ਵਾਰ ਸੱਤਾ ’ਚ ਆਉਣ ਦੀ ਭਵਿੱਖਬਾਣੀ ਵੀ ਕੀਤੀ…

Read More

ਹਾਈਕੋਰਟ ਨੇ ਰੋਜ਼ਾਨਾ ਅਜੀਤ ਦੇ ਮੈਨੇਜਿੰਗ ਐਡੀਟਰ ਹਮਦਰਦ ਦੀ ਗ੍ਰਿਫਤਾਰੀ ਤੇ ਰੋਕ ਲਗਾਈ

ਜੰਗ ਏ ਆਜ਼ਾਦੀ ਯਾਦਗਾਰੀ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਨੋਟਿਸ- ਚੰਡੀਗੜ੍ਹ, 31 ਮਈ ( ਭੰਗੂ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ  ਪੰਜਾਬ ਸਰਕਾਰ ਨੂੰ ਇਕ ਨੋਟਿਸ ਜਾਰੀ ਕਰਦਿਆਂ  ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੈਨੇਜਿੰਗ ਐਡੀਟਰ ਸ ਬਰਜਿੰਦਰ ਸਿੰਘ ਹਮਦਰਦ ਦੀ ਗ੍ਰਿਫ਼ਤਾਰੀ ’ਤੇ ਰੋਕ ਲਗਾ ਦਿੱਤੀ ਹੈ। ਜਲੰਧਰ ਸਥਿਤ ਜੰਗ-ਏ-ਆਜ਼ਾਦੀ ਯਾਦਗਾਰੀ ਦੇ ਨਿਰਮਾਣ ਵਿੱਚ ਫੰਡਾਂ ਦੀ ਹੇਰਾਫੇਰੀ…

Read More