ਇਟਲੀ ਵਿੱਚ ਸਸਤੀਆਂ ਗੱਡੀਆਂ ਵੇਚਣ ਦੇ ਨਾਮ ਉਪੱਰ ਠੱਗਾਂ ਨੇ ਲਗਾਇਆ 5 ਲੱਖ ਯੂਰੋ ਦਾ ਚੂਨਾ
ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)-ਇਟਲੀ ਵਿੱਚ ਆਏ ਦਿਨ ਆਵਾਮ ਨਾਲ ਨਵੇਂ-ਨਵੇਂ ਢੰਗ ਤਰੀਕਿਆਂ ਨਾਲ ਠੱਗਾਂ ਵੱਲੋਂ ਠੱਗੀ ਮਾਰਨ ਦੀਆਂ ਘਟਨਾਵਾਂ ਪੁਲਸ ਪ੍ਰਸ਼ਾਸ਼ਨ ਦੀ ਨੀਂਦ ਨੂੰ ਹਰਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀਆਂ ਤੇ ਪੁਲਸ ਬਾਜ਼ ਅੱਖ ਨਾਲ ਅਜਿਹੇ ਸ਼ਾਤਰ ਠੱਗਾਂ ਨੂੰ ਲੱਭਣ ਵਿੱਚ ਬੇਸ਼ੱਕ ਦਿਨ ਰਾਤ ਇੱਕ ਕਰ ਰਹੀ ਹੈ ਪਰ ਕਈ ਅਜਿਹੀਆਂ ਘਟਨਾਵਾਂ…