
ਸਟਿਫ਼ਲੋਨ ਡੌਨ ਵਲੋਂ ਸਿੱਧੂ ਮੂਸੇਵਾਲਾ ਨਾਲ ਸਾਂਝਾ ਗੀਤ ‘ਡਿਲੇਮਾ’ ਜਾਰੀ, ਚਾਰੇ ਪਾਸੇ ਚਰਚਾ
ਮਾਨਸਾ, 24 ਜੂਨ – ਬਰਤਾਨੀਆ ਦੀ ਪ੍ਰਸਿੱਧ ਰੈਪਰ ਸਟਿਫ਼ਲੋਨ ਡੌਨ ਨੇ ਗਾਇਕ ਸਿੱਧੂ ਮੂਸੇਵਾਲਾ ਨਾਲ ਨਵਾਂ ਗੀਤ ‘ਡਿਲੇਮਾ’ ਆਪਣੇ ਯੂਟਿਊਬ ਚੈਨਲ ‘ਤੇ ਜਾਰੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਮੂਸੇਵਾਲਾ ਦੀ ਮੌਤ ਬਾਅਦ ਇਹ ਉਸ ਦਾ 7ਵਾਂ ਗੀਤ ਹੈ। 3 ਮਿੰਟ 43 ਸਕਿੰਟ ਦੇ ਇਸ ਗੀਤ ਮੂਸੇਵਾਲਾ ਦੇ 1 ਮਿੰਟ ਦੇ ਬੋਲ ਠੇਠ ਪੰਜਾਬੀ ‘ਚ…