Headlines

ਮੇਅਰ ਬਰੈਂਡਾ ਲੌਕ ਦੀ ਪਾਰਟੀ ਸਰੀ ਕੁਨੈਕਟ ਵੱਲੋਂ ਸ਼ਾਨਦਾਰ ਫੰਡਰੇਜਿੰਗ ਡਿਨਰ

ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਮੇਅਰ ਦੀ ਪਿੱਠ ਥਾਪੜੀ- ਸਰੀ ( ਦੇ ਪ੍ਰ ਬਿ)- ਬੀਤੀ ਸ਼ਾਮ ਸਰੀ ਦੀ ਮੇਅਰ ਬਰੈਂਡਾ ਲੌਕ ਦੀ ਅਗਵਾਈ ਵਾਲੀ ਸਰੀ ਕੁਨੈਕਟ ਵਲੋਂ ਇਕ ਫੰਡਰੇਜਿੰਗ ਡਿਨਰ ਦਾ ਆਯੋਜਨ ਬੌਂਬੈ ਬੈਂਕੁਇਟ ਹਾਲ ਸਰੀ ਵਿਖੇ ਕਰਵਾਇਆ ਗਿਆ। ਇਸ ਮੌਕੇ ਸ਼ਹਿਰ ਦੀਆਂ ਉਘੀਆਂ ਸ਼ਖਸੀਅਤਾਂ ਅਤੇ ਸਰੀ ਕੁਨੈਕਟ ਨਾਲ ਜੁੜੇ ਸਮਰਥਕਾਂ ਦੇ ਭਾਰੀ ਇਕੱਠ ਨੂੰ…

Read More

ਡਿਪਲੋਮੈਟਾਂ ਨੂੰ ਕੱਢਣ ਦੀ ਕਾਰਵਾਈ ਟਾਲਣ ਲਈ ਭਾਰਤ ਨਾਲ ਗੱਲਬਾਤ ਕਰ ਰਿਹਾ ਹੈ ਕੈਨੇਡਾ-ਟਰੂਡੋ

—ਭਾਰਤ ਨੇ 62 ਵਿਚੋਂ 41 ਕੂਟਨੀਤਕ 10 ਅਕਤੂਬਰ ਤੱਕ ਵਾਪਸ ਬੁਲਾਉਣ ਲਈ ਕਿਹਾ ਓਟਵਾ ( ਦੇ ਪ੍ਰ ਬਿ)–ਕੈਨੇਡਾ 41 ਕੈਨੇਡੀਅਨ ਕੂਟਨੀਤਕਾਂ ਨੂੰ ਕੱਢੇ ਜਾਣ ਦੀ ਕਾਰਵਾਈ ਨੂੰ ਟਾਲਣ ਲਈ ਭਾਰਤ ਨਾਲ ਗੱਲਬਾਤ ਕਰ ਰਿਹਾ ਹੈ| ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਦੇ ਇਸ ਤਾਜ਼ਾ ਆਦੇਸ਼ ਨੂੰ ਲੈ ਕੇ ਭਾਰਤ ਨਾਲ…

Read More

ਮੈਨੀਟੋਬਾ ਵਿਚ ਵਾਬ ਕਿਨਿਊ ਦੀ ਅਗਵਾਈ ਹੇਠ ਐਨ ਡੀ ਪੀ ਜੇਤੂ

ਪੰਜਾਬੀ ਮੂਲ ਦੇ ਦਿਲਜੀਤ ਬਰਾੜ ਤੇ ਮਿੰਟੂ ਸੰਧੂ ਮੁੜ ਜੇਤੂ-ਜੇਡੀ ਦੇਵਗਨ ਵੀ ਬਣੇ ਐਮ ਐਲ ਏ- ਵਿੰਨੀਪੈਗ ( ਸ਼ਰਮਾ, ਸੱਗੀ)- ਮੈਨੀਟੋਬਾ ਵਿਚ ਬੀਤੀ ਰਾਤ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਵਿਚ ਐਨ ਡੀ ਪੀ ਨੇ ਵਾਬ ਕਿਨਿਊ ਦੀ ਅਗਵਾਈ ਹੇਠ ਪੂਰਨ ਬਹੁਮਤ ਲੈਂਦਿਆਂ ਅਗਲੀ ਸਰਕਾਰ ਬਣਾਉਣ ਦਾ ਰਾਹ ਪੱਧਰਾ ਕਰ ਲਿਆ ਹੈ। ਮੈਨੀਟੋਬਾ ਦੀ 57…

Read More

ਵਿਦੇਸ਼ ਮੰਤਰੀ ਜੋਲੀ ਵਲੋਂ ਭਾਰਤ ਨਾਲ ਨਿੱਜੀ ਕੂਟਨੀਤਕ ਗੱਲਬਾਤ ਦੀ ਅਪੀਲ

ਭਾਰਤ ਵਿਚ 41 ਕੈਨੇਡੀਅਨ ਡਿਪਲੋਮੈਟਾਂ ਨੂੰ ਵਾਪਿਸ ਜਾਣ ਦੇ ਆਦੇਸ਼ਾਂ ਉਪਰ ਟਿਪਣੀ ਤੋਂ ਇਨਕਾਰ- ਓਟਵਾ ( ਦੇ ਪ੍ਰ ਬਿ)- ਭਾਰਤ ਵਲੋਂ ਨਵੀਂ ਦਿੱਲੀ ਸਥਿਤ ਕੈਨੇਡੀਅਨ ਦੂਤਾਵਾਸ ਚੋਂ  ਲਗਪਗ 41 ਡਿਪਲੋਮੈਟ ਨੂੰ 10 ਅਕਤੂਬਰ ਤੱਕ ਵਾਪਿਸ ਬੁਲਾਏ ਜਾਣ ਦਾ ਖਬਰ ਤੋਂ ਬਾਦ  ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਾਨੀ ਜੌਲੀ ਨੇ ਮੰਗਲਵਾਰ ਨੂੰ ਭਾਰਤ ਨਾਲ ਦੁਵੱਲੇ ਸਬੰਧਾਂ ਦੀ…

Read More

ਗਰੈਗ ਫਰਗਸ ਕੈਨੇਡਾ ਦੇ ਨਵੇਂ ਸਪੀਕਰ ਚੁਣੇ ਗਏ

ਕੈੇਨੇਡਾ ਦੇ ਇਤਿਹਾਸ ਵਿਚ ਪਹਿਲੇ ਸ਼ਵੇਤ ਸਪੀਕਰ ਬਣੇ- ਓਟਵਾ ( ਦੇ ਪ੍ਰ ਬਿ)-  ਲਿਬਰਲ ਐਮ ਪੀ ਅਤੇ ਪ੍ਰਧਾਨ ਮੰਤਰੀ ਦੇ ਸਬਕਾ ਸੰਸਦੀ ਸਕੱਤਰ ਗਰੈਗ ਫਰਗਸ ਨੂੰ ਹਾਊਸ ਆਫ ਕਾਮਨਜ ਦਾ ਨਵਾਂ ਸਪੀਕਰ ਚੁਣ ਲਿਆ ਗਿਆ ਹੈ।  ਉਹ ਪਿਛਲੇ ਦਿਨੀ ਸਦਨ ਦੇ  ਸਪੀਕਰ ਐਥਨੀ ਰੋਟਾ ਦੁਆਰਾ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੈਲੈਂਸਕੀ ਦੇ ਦੌਰੇ ਦੌਰਾਨ ਇਕ ਸਾਬਕਾ…

Read More

ਬਸੰਤ ਮੋਟਰਜ਼ ਸਰੀ ਦੀ 32ਵੀਂ ਵਰੇਗੰਢ ਮੌਕੇ 32 ਹਜ਼ਾਰ ਡਾਲਰ ਦੇ ਵਜ਼ੀਫੇ ਵੰਡੇ

ਸਰੀ ਦੇ ਨਵੇਂ ਹਸਪਤਾਲ ਲਈ 32 ਹਜ਼ਾਰ ਡਾਲਰ ਤੇ ਸਰੀ ਫੂਡ ਬੈਂਕ ਲਈ 3200 ਡਾਲਰ ਦਿੱਤੇ- ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ- ਬਲਦੇਵ ਸਿੰਘ ਬਾਠ ਵਲੋਂ ਪ੍ਰੀਮੀਅਰ, ਸਾਥੀ ਮੰਤਰੀਆਂ ਤੇ ਹੋਰ ਮਹਿਮਾਨਾਂ ਦਾ ਸਵਾਗਤ- ਸਰੀ ( ਦੇ ਪ੍ਰ ਬਿ)- ਬਸੰਤ ਮੋਟਰਜ਼ ਸਰੀ ਵੱਲੋਂ ਆਪਣੀ 32ਵੀਂ ਵਰੇਗੰਢ ਮੌਕੇ ਬਸੰਤ ਮੋਟਰਜ਼…

Read More

ਲੈਂਗਲੀ ਵਿਖੇ ਸਹੋਤਾ ਲਾਈਵ ਗਰਿਲ ਦੀ ਸ਼ਾਨਦਾਰ ਗਰੈਂਡ ਓਪਨਿੰਗ

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਸਹੋਤਾ ਲਾਈਵ ਗਰਿਲ ਦੀ ਦੂਸਰੀ ਲੋਕੇਸ਼ਨ ਦੀ ਗਰੈਂਡ ਓਪਨਿੰਗ ਲੈਂਗਲੀ ਵਿਖੇ 192 ਸਟਰੀਟ ਅਤੇ 56 ਐਵਨਿਊ ਦੇ ਕਾਰਨਰ ਉਪਰ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਮਹਿਮਾਨਾਂ ਤੇ ਸਹੋਤਾ ਲਾਈਵ ਗਰਿਲ ਨਾਲ ਨੇੜਿਊਂ ਜੁੜੇ ਲੋਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਤੇ ਪ੍ਰਬੰਧਕਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਕੇਕ…

Read More

ਢਾਹਾਂ ਸਾਹਿਤ ਪੁਰਸਕਾਰਾਂ ਲਈ ਆਖਰੀ ਤਿੰਨ ਲੇਖਕਾਂ ਦੇ ਨਾਵਾਂ ਦਾ ਐਲਾਨ

ਪਹਿਲੇ ਇਨਾਮ ਜੇਤੂ ਦਾ ਐਲਾਨ 16 ਨਵੰਬਰ ਨੂੰ ਹੋਵੇਗਾ- ਵੈਨਕੂਵਰ ( ਦੇ ਪ੍ਰ ਬਿ)- ਪੰਜਾਬੀ ਦੇ ਸਭ  ਤੋਂ ਵੱਡੀ ਇਨਾਮੀ ਰਾਸ਼ੀ ਵਾਲੇ ਢਾਹਾਂ ਸਾਹਿਤ ਪੁਰਸਕਾਰਾਂ ਲਈ ਸਾਲ 2023 ਦੇ ਤਿੰਨ ਫਾਈਨਲ ਲੇਖਕਾਂ ਤੇ ਰਚਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬੀਤੇ ਦਿਨ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਦੇ ਕਾਮਾਗਾਟਾਮਾਰੂ ਮਿਊਜਮ ਵਿਖੇ ਇਕ ਪ੍ਰੈਸ ਕਾਨਫਰੰਸ…

Read More

ਕੈਨੇਡਾ ਵਿਚ ਇਸ ਸਮੇਂ 21 ਲੱਖ ਤੋਂ ਉਪਰ ਹੈ ਕੱਚੇ ਪਰਵਾਸੀਆਂ ਦੀ ਗਿਣਤੀ

ਓਟਵਾ-ਸਟੈਟਿਸਟਿਕਸ ਕੈਨੇਡਾ ਨੇ ਹੁਣੇ ਹੀ ਇੱਕ ਵੱਡੀ ਰਿਪੋਰਟ ਜਾਰੀ ਕੀਤੀ ਜਿਸ ਵਿਚ  ਕੈਨੇਡਾ ਦੇ ਗੈਰ-ਸਥਾਈ ਨਿਵਾਸੀਆਂ ਦੀ ਗਿਣਤੀ ਦਾ ਪਤਾ ਲੱਗਾ ਹੈ। ਇਸ ਰਿਪੋਰਟ ਮੁਤਾਬਿਕ ਇਸ ਸਮੇਂ ਕੈਨੇਡਾ ਵਿਚ ਚ ਗੈਰ ਸਥਾਈ ਨਿਵਾਸੀ (ਨਾਨ ਪਰਮਾਨੈਂਟ ਰੇਜੀਡੈਂਟ NPRs)  ਦੀ ਗਿਣਤੀ 21 ਲੱਖ 98,679 ਹੈ। ਇਸ ਗਿਣਤੀ ਵਿਚ 2021 ਦੀ ਮਰਦਮਸ਼ੁਮਾਰੀ ਤੋਂ ਇੱਕ ਮਿਲੀਅਨ ਤੋਂ ਵੀ ਵੱਧ…

Read More

ਕੈਨੇਡਾ ਵਿਚ ਭਾਰਤੀ ਦੂਤਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ

ਵੈਨਕੂਵਰ ( ਦੇ ਪ੍ਰ ਬਿ)- -ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਭਾਰਤ ਦਾ ਹੱਥ ਹੋਣ ਦੇ ਲਗਾਏ ਗਏ ਦੋਸ਼ਾਂ ਉਪਰੰਤ ਖਾਲਿਸਤਾਨੀ ਤੇ ਸਿੱਖ ਜਥੇਬੰਦੀਆਂ ਵਲੋਂ ਭਾਰਤੀ ਕੌਂਸਲਖਾਨਿਆਂ ਦੇ ਬਾਹਰ ਰੋਸ ਮੁਜਾਹਰਿਆਂ ਦੇ ਸੱਦੇ ਤਹਿਤ ਬੀਤੇ ਦਿਨ ਖਾਲਿਸਤਾਨ ਹਮਾਇਤੀਆਂ ਨੇ ਵੈਨਕੂਵਰ, ਓਟਵਾ ਤੇ ਟੋਰਾਂਟੋ ਵਿਚਲੇ ਭਾਰਤੀ ਦੂਤਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨਕਾਰੀਆਂ ਨੇ…

Read More