Headlines

ਸੰਪਾਦਕੀ-ਕੈਨੇਡਾ ਵਿਚ ਪੰਜਾਬੀ ਮੀਡੀਆ ਦੀ ਧੌਂਸ….ਬਦਹਜ਼ਮੀ ਵਾਲਾ ਸਵਾਲ…!

-ਸੁਖਵਿੰਦਰ ਸਿੰਘ ਚੋਹਲਾ—- ਸਮਾਜਿਕ ਜੀਵਨ ਵਿਚ ਮਨੁੱਖ ਦੇ ਮਾਣ-ਸਨਮਾਨ ਦੀ ਅਹਿਮੀਅਤ ਦੇ ਵਿਪਰੀਤ ਕਿਸੇ ਦੇ ਅਪਮਾਨ ਜਾਂ ਸਨਮਾਨ ਨੂੰ ਠੇਸ ਪਹੁੰਚਾਉਣ ਦਾ ਯਤਨ ਵਿਅਕਤੀ ਵਿਸ਼ੇਸ਼ ਦੀ ਜਿੰਦਗੀ ਨੂੰ ਪ੍ਰਭਾਵਿਤ ਕਰਨ ਦੇ ਨਾਲ ਸਮੁੱਚੇ ਸਮਾਜ ਉਪਰ ਵੀ ਗਹਿਰਾ ਪ੍ਰਭਾਵ ਪਾਉਂਦਾ ਹੈ। ਦੂਸਰਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਜਾਂ ਵਿਰੋਧੀ ਵਿਚਾਰਾਂ ਨੂੰ ਵੀ ਸਹਿਣ ਕਰਨ ਦੀ ਪ੍ਰਵਿਰਤੀ ਇਕ…

Read More

ਖਾਲੜਾ ਦੇ ਨੌਜਵਾਨ ਜਸਕਰਨ ਸਿੰਘ ਨੇ ਜਿੱਤਿਆ ਕੇ ਬੀ ਸੀ ਦਾ ਇਕ ਕਰੋੜ ਦਾ ਇਨਾਮ

ਤਰਨ ਤਾਰਨ ( ਦੇ ਪ੍ਰ ਬਿ)- ਜਿਲਾ ਤਰਨ ਤਾਰਨ ਦੇ ਬਾਰਡਰ ਉਪਰ ਪੈਂਦੇ ਪਿੰਡ ਖਾਲੜਾ ਦੇ ਨੌਜਵਾਨ ਜਸਕਰਨ ਸਿੰਘ ਨੇ ਸੋਨੀ ਟੀਵੀ ਦੇ ਕੌਣ ਬਣੇਗਾ ਕਰੋੜਪਤੀ ਵਿਚ ਇਕ ਕਰੋੜ ਦਾ ਇਨਾਮ ਜਿੱਤਣ ਦਾ ਮਾਣ ਹਾਸਲ ਕੀਤਾ ਹੈ। ਉਸਨੇ ਸਦੀ ਦੇ ਮਹਾਨ ਅਭਿਨੇਤਾ ਤੇ ਕੌਣ ਬਣੇਗਾ ਕਰੋੜਪਤੀ ਦੇ ਹੋਸਟ ਅਮਿਤਾਬ ਬਚਨ ਵਲੋਂ ਪੁੱਛੇ ਗਏ ਸਵਾਲਾਂ ਦੇ…

Read More

ਸਰੀ ਵਿਚ ਮੰਦਿਰ ਦੀ ਦੀਵਾਰ ਉਪਰ ਇਤਰਾਜ਼ਯੋਗ ਨਾਅਰੇ ਲਿਖੇ

ਮੰਦਿਰ ਕਮੇਟੀ ਤੇ ਕੈਨੇਡਾ-ਇੰਡੀਆ ਫਰੈਂਡਜ ਫਾਊਂਡੇਸ਼ਨ ਵਲੋਂ ਘਟਨਾ ਦੀ ਨਿੰਦਾ- ਸਰੀ ( ਦੇ ਪ੍ਰ ਬਿ)-  ਬੀਤੀ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਸਰੀ ਸਥਿਤ ਇਕ  ਹਿੰਦੂ ਮੰਦਰ ਦੀ ਬਾਹਰੀ ਦੀਵਾਰ ਉਪਰ ਇਤਰਾਜਯੋਗ ਨਾਅਰੇ ਲਿਖੇ ਜਾਣ ਦੀ ਖਬਰ  ਹੈ। ਪ੍ਰਾਪਤੀ ਜਾਣਕਾਰੀ ਮੁਤਾਬਿਕ ਸਰੀ ਦੀ 123 ਸਟੀਰਟ ਉਪਰ  7984 ਤੇ ਸਥਿਤ ਸ਼੍ਰੀ ਮਾਤਾ ਭਾਮੇਸ਼ਵਰੀ ਦੁਰਗਾ ਸੁਸਾਇਟੀ ਮੰਦਰ ਦੀਆਂ ਕੰਧਾਂ…

Read More

ਬੀ ਸੀ ਪੰਜਾਬੀ ਪ੍ਰੈਸ ਕਲੱਬ ਵੱਲੋਂ ਮੀਡੀਆ ਨੂੰ ਚੁਣੌਤੀਆਂ ਨਾਲ ਜੂਝਣ ਤੇ ਸਵੈ -ਪੜਚੋਲ  ਦਾ ਸੁਨੇਹਾ

ਮੀਡੀਏ ਦੀ ਹਾਂ ਪੱਖੀ ਭੂਮਿਕਾ ਲੋਕਾਂ ਨੂੰ ਸਹੀ ਸੇਧ ਦੇ ਸਕਦੀ ਹੈ -ਡਾ. ਬੁੱਟਰ ਸੋਸ਼ਲ ਮੀਡੀਆ ਨੇ ਲੋਕਾਂ ਨੂੰ ਦਬਕਾਉਣ ਵਾਲੇ ਮੀਡੀਆ ਨੂੰ ਦਿੱਤਾ ਵੱਡਾ ਚੈਲੰਜ-ਤਰਲੋਚਨ ਸਿੰਘ ਸੈਮੀਨਾਰ ‘ਚ ਬੀ. ਸੀ. ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਵਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ- ਸਰੀ ਪੁਲਿਸ ਦੇ ਸਟਾਫ ਸਾਰਜੈਂਟ ਜੈਗ ਖੋਸਾ ਨੇ ਮੀਡੀਆ ਪਾਸੋਂ ਮੰਗਿਆ ਸਹਿਯੋਗ-…

Read More

ਸਿਨਸਿਨੈਟੀ ਵਿਚ ਛੇਵਾਂ ਸਾਲਾਨਾ ਵਿਸ਼ਵ ਧਰਮ ਸੰਮੇਲਨ

 ਸਿੱਖਾਂ ਨੇ ਕੀਤੀ ਭਰਵੀਂ ਸ਼ਮੂਲੀਅਤ ਸਿੱਖ ਸੰਗਤ ਵਲੋਂ ਕੀਤੀ ਗਈ ਲੰਗਰ ਸੇਵਾ-ਧਰਮ ਬਾਰੇ ਪ੍ਰਦਰਸ਼ਨੀ- ਮਹਿਮਾਨਾਂ  ਦੇ ਸਜਾਈਆਂ ਦਸਤਾਰਾਂ- ਮੇਅਰ ਆਫਤਾਬ ਪੂਰੇਵਾਲ ਨੇ ਕੀਤਾ ਸਿੱਖ ਭਾਈਚਾਰੇ ਦਾ ਧੰਨਵਾਦ– ਵਿਸ਼ੇਸ਼ ਰਿਪੋਰਟ-ਸਮੀਪ ਸਿੰਘ ਗੁਮਟਾਲਾ- ਸਿਨਸਿਨੈਟੀ, ਓਹਾਇਓ (8 ਸਤੰਬਰ, 2023)-: ਬੀਤੇ ਦਿਨੀ ਅਮਰੀਕਾ ਦੇ ਸੂਬੇ ਓਹਾਈਓ ਦੇ ਸ਼ਹਿਰ ਸਿਨਸਿਨੈਟੀ ਦੀ ਜ਼ੇਵੀਅਰ ਯੂਨੀਵਰਸਿਟੀ ਵਿਖੇ ਛੇਵਾਂ ਸਲਾਨਾ “ਸਿਨਸਨੈਟੀ ਫੈਸਟੀਵਲ ਆਫ ਫੇਥਸ” (ਵਿਸ਼ਵ ਧਰਮ ਸੰਮੇਲਨ) ਦਾ ਆਯੋਜਨ…

Read More

ਵਿੰਨੀਪੈਗ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

ਵਿੰਨੀਪੈਗ ( ਨਰੇਸ਼ ਸ਼ਰਮਾ)- ਐਤਵਾਰ 3 ਸਤੰਬਰ ਨੂੰ ਵਿੰਨੀਪੈਗ ਡਾਊਨ ਟਾਊਨ ਵਿਖੇ ਮੈਨੀਟੋਬਾ ਵਿਧਾਨ ਸਭਾ ਦੀ ਬਿਲਡਿੰਗ ਦੇ ਸਾਹਮਣੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਇਆ ਜਿਸ ਵਿਚ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਨਗਰ…

Read More

ਪੰਜਾਬ ਭਵਨ ਸਰੀ ਵਲੋਂ 5ਵਾਂ ਕੌਮਾਂਤਰੀ ਸੰਮੇਲਨ 8-9 ਅਕਤੂਬਰ ਨੂੰ-ਸੁੱਖੀ ਬਾਠ

ਪ੍ਰਬੰਧਕਾਂ ਵਲੋਂ ਬੀ ਸੀ ਪੰਜਾਬੀ ਪ੍ਰੈਸ ਕਲੱਬ ਨਾਲ ਵਿਸ਼ੇਸ਼ ਮਿਲਣੀ- ਸਰੀ ( ਦੇ ਪ੍ਰ ਬਿ)- ਪੰਜਾਬ ਭਵਨ ਸਰੀ ਵਲੋਂ ਪੰਜਵਾਂ ਕੌਮਾਂਤਰੀ ਸੰਮੇਲਨ 8-9 ਅਕਤੂਬਰ 2023 ਨੂੰ ਤਾਜ ਪਾਰਕ ਕੈਨਵੈਨਸ਼ਨ ਸੈਂਟਰ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸੰਮੇਲਨ ਦੇ ਮੁੱਖ ਪ੍ਰਬੰਧਕ ਸੁੱਖੀ ਬਾਠ ਅਤੇ ਉਹਨਾਂ ਨਾਲ ਕਵੀ ਕਵਿੰਦਰ ਚਾਂਦ, ਅਮਰੀਕ ਸਿੰਘ ਪਲਾਹੀ ਤੇ ਪੱਤਰਕਾਰ…

Read More

ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਦੇ100ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਨਫਰੰਸ ਅਤੇ ਦਸਤਾਰ ਮੁਕਾਬਲੇ

ਬਬਰ ਅਕਾਲੀ ਲਹਿਰ ਦੇ ਮਕਸਦ ਅਤੇ ‘ਭਾਰਤ ‘ਚ ਸਵਰਾਜ ਦੀ ਸਥਾਪਨਾ’ ਬਾਰੇ ਇਤਿਹਾਸਕ ਖੋਜਾਂ ਤੇ ਵਿਚਾਰ- ਐਬਟਸਫੋਰਡ (ਡਾ. ਗੁਰਵਿੰਦਰ ਸਿੰਘ) -ਬਬਰ ਅਕਾਲੀ ਲਹਿਰ ਦੇ ਮੋਢੀ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਦਾ 100ਵਾਂ ਸ਼ਹੀਦੀ ਵਰ੍ਹਾ ਬੜੇ ਉਤਸ਼ਾਹ ਨਾਲ, ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵੱਲੋਂ ਮਨਾਇਆ, ਜਿਸ ਵਿੱਚ ਅੰਤਰਰਾਸ਼ਟਰੀ ਸ਼ਹੀਦੀ ਕਾਨਫਰੰਸ, ਦਸਤਾਰ ਮੁਕਾਬਲੇ ਹੋਣਹਾਰ ਨੌਜਵਾਨਾਂ…

Read More

ਸਿਟੀ ਤੇ ਸਮਾਜਿਕ ਸੰਸਥਾਵਾਂ ਦੇ ਇਤਰਾਜ਼ ਉਪਰੰਤ  ਸਰੀ ਸਕੂਲ ਵਿਚ ਖਾਲਿਸਤਾਨ ਰਾਏਸ਼ਮਾਰੀ ਬਾਰੇ ਸਮਾਗਮ ਰੱਦ

10 ਸਤੰਬਰ ਨੂੰ ਕਰਵਾਏ ਜਾਣ ਵਾਲੇ ਪ੍ਰੋਗਰਾਮ ਸਬੰਧੀ ਪੋਸਟਰਾਂ ਨੂੰ ਬੱਚਿਆਂ ਉਪਰ ਮਾਰੂ ਅਸਰ ਪਾਉਣ ਵਾਲੇ ਦੱਸਿਆ- ਸਰੀ ( ਦੇ ਪ੍ਰ ਬਿ)-—ਸਰੀ ਦੇ ਇਕ ਸਕੂਲ ਵਿਚ ਪ੍ਰਸਤਾਵਿਤ ਖਾਲਿਸਤਾਨ ਰਾਏਸ਼ਮਾਰੀ ਦਾ ਵੋਟਿੰਗ ਪ੍ਰੋਗਰਾਮ ਜਿਹੜਾ 10 ਸਤੰਬਰ ਨੂੰ ਹੋਣਾ ਸੀ, ਸਿਟੀ ਕੌਂਸਲ ਅਤੇ ਕੁਝ ਸਮਾਜਿਕ ਸੰਸਥਾਵਾਂ ਵਲੋਂ ਇਤਰਾਜ਼ ਪ੍ਰਗਟਾਏ ਜਾਣ ਉਪਰੰਤ ਅਧਿਕਾਰਤ ਤੌਰ ’ਤੇ ਰੱਦ ਕਰ ਦਿੱਤਾ…

Read More

ਸੰਦੀਪ ਨੰਗਲ ਅੰਬੀਆਂ ਵੈਨਕੂਵਰ ਕਬੱਡੀ ਕੱਪ- ਪੰਜਾਬ ਕੇਸਰੀ ਕਲੱਬ ਨੇ ਰੋਕਿਆ ਕੈਲਗਰੀ ਵਾਲਿਆਂ ਦਾ ਜੇਤੂ ਰੱਥ

ਰੁਪਿੰਦਰ ਦੋਦਾ ਤੇ ਸੱਤੂ ਖਡੂਰ ਸਾਹਿਬ ਬਣੇ ਸਰਵੋਤਮ ਖਿਡਾਰੀ- ਸੰਦੀਪ ਨੰਗਲ ਅੰਬੀਆਂ ਨੂੰ ਸਮਰਪਿਤ ਗੀਤ ‘ਗਲੇਡੀਏਟਰ’ ਰਿਲੀਜ਼- ਸਰੀ (ਡਾ. ਸੁਖਦਰਸ਼ਨ ਸਿੰਘ ਚਾਹਲ/ਮਹੇਸ਼ਇੰਦਰ ਸਿੰਘ ਮਾਂਗਟ)- ਗਲੇਡੀਏਟਰ ਸੰਦੀਪ ਨੰਗਲ ਅੰਬੀਆਂ ਵੈਨਕੂਵਰ ਕਬੱਡੀ ਕਲੱਬ ਵੱਲੋਂ ਬੀਸੀ ਯੂਨਾਈਟਡ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਗਿਆਨ ਬਿਰਿੰਗ ਦੀ ਅਗਵਾਈ ‘ਚ ਸ਼ਾਨਦਾਰ ਕਬੱਡੀ ਕੱਪ ਸਰੀ ਵਿਖੇ ਬੈੱਲ ਸੈਂਟਰ ਦੇ ਕਬੱਡੀ ਸਟੇਡੀਅਮ ‘ਚ…

Read More