
ਮਿਸ਼ਨ ਪੰਜ-ਆਬ ਕਲਚਰ ਕਲੱਬ ਵਲੋਂ ਤੀਸਰਾ ਵਿਸਾਖੀ ਮੇਲਾ ਧੂਮਧਾਮ ਨਾਲ ਮਨਾਇਆ
ਫੂਡ ਬੈਂਕ ਨੂੰ 11 ਹਜ਼ਾਰ ਡਾਲਰ ਦਾ ਚੈਕ ਭੇਟ ਕੀਤਾ- ਮਿਸ਼ਨ ( ਦੇ ਪ੍ਰ ਬਿ)- ਬੀਤੇ ਦਿਨ ਪੰਜ-ਆਬ ਕਲਚਰਲ ਕਲੱਬ ਮਿਸ਼ਨ ਵਲੋਂ ਤੀਸਰਾ ਸਲਾਨਾ ਵਿਸਾਖੀ ਮੇਲਾ ਕਲਾਰਕ ਥੀਏਟਰ ਮਿਸ਼ਨ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਮੌਕੇ ਕਲੱਬ ਵਲੋਂ 11,000 ਡਾਲਰ ਦਾ ਚੈਕ ਫੂਡ ਬੈਂਕ ਨੂੰ ਭੇਟ ਕੀਤਾ ਗਿਆ। ਇਸ ਮੌਕੇ ਐਮ ਪੀ ਬਰੈਡ…